Wednesday, June 29, 2022
BREAKING NEWS
ਆਈ.ਏ.ਐਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਖੇ ਨਵੇਂ ਬੈਚ ਦੀਆਂ ਕੋਚਿੰਗ ਕਲਾਸਾਂ ਹੋ ਰਹੀਆਂ ਹਨ ਸ਼ੁਰੂ ਕਿਸਾਨਾਂ ਵੱਲੋਂ ਐਮਐਸਪੀ 'ਤੇ ਮੂੰਗੀ ਦੀ ਫਸਲ ਦੀ ਸੁਚਾਰੂ ਖਰੀਦ ਲਈ ਮੁੱਖ ਮੰਤਰੀ ਦੀ ਸ਼ਲਾਘਾਪਿੰਡ ਸ਼ਾਮਦੂ ਕੈਂਪ 'ਚ ਡਾਇਰੀਆ ਦੀ ਸਥਿਤੀ ਕਾਬੂ ਹੇਠ-ਡਾ. ਰਾਜੂ ਧੀਰਸੰਗਰੂਰ ਵਿੱਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਜੈ ਇੰਦਰ ਕੌਰ ਜੀ ਨੇ ਕੀਤਾ ਚੋਣ ਪ੍ਰਚਾਰਆਖ਼ਰੀ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ) 21 ਜੂਨ ਨੂੰ ਸ਼ਾਮ 6 ਵਜੇ ਤੋਂ ਹੋਣਗੇ ਲਾਗੂ : ਜਤਿੰਦਰ ਜੋਰਵਾਲਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਯੂਨੀਵਰਸਿਟੀ ਦੇ ਸਰੂਪ ਵਿਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਜ਼ੋਰਦਾਰ ਮੁਖਾਲਫ਼ਤ ਕੀਤੀਪੰਜ ਸਾਲ ਤੋਂ ਹੇਠਲੇ 1,60,455 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ : ਡਾ. ਆਦਰਸ਼ਪਾਲ ਕੌਰਸ਼ਾਮਦੂ ਕੈਂਪ ਮਾਮਲੇ ਦੀ ਮੁਢਲੀ ਪੜਤਾਲ ਤੋਂ ਬਿਮਾਰ ਹੋਣ ਵਾਲਿਆਂ ਵੱਲੋਂ ਕਿਸੇ ਛਬੀਲ ਤੋਂ ਪਾਣੀ ਪੀਣਾ ਸਾਹਮਣੇ ਆਇਆ-ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ ਵੱਲੋਂ ਗ੍ਰਾਮ ਸਭਾ ਇਜਲਾਸ 'ਚ ਸ਼ਮੂਲੀਅਤਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਤੇ ਆਰਕੀਟੈਕਚਰ ਐਸੋਸੀਏਸ਼ਨ ਨੇ ਵਿੱਦਿਅਕ ਖੇਤਰ ਅਤੇ ਰੋਜ਼ਗਾਰ ਦੇ ਸੋਮਿਆਂ ਸਬੰਧੀ ਕੀਤੀ ਦੁਵੱਲੀ ਮੀਟਿੰਗ

National

ਬੀ.ਸੀ.ਸੀ.ਆਈ. ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚ ਯੂ.ਏ.ਈ. ਜਾਂ ਇੰਗਲੈਂਡ ਵਿਚ ਕਰਵਾਏਗਾ

May 21, 2021 10:26 PM
SehajTimes

ਨਵੀਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ ਨੇ ਬਚੇ ਹੋਏ 31 ਮੈਚ ਭਾਰਤੀ ਿਕਟ ਕੰਟਰੋਲ ਬੋਰਡ ਭਾਰਤ ਵਿੱਚ ਨਹੀਂ ਕਰਵਾਏਗਾ। ਬੀ.ਸੀ.ਸੀ.ਆਈ. ਦੇ ਸੀਈਓ ਹੇਮਾਂਗ ਅਮੀਨ 29 ਮਈ ਨੂੰ ਬੀ.ਸੀ.ਸੀ.ਆਈ. ਦੀ ਹੋਣ ਵਾਲੀ ਸਪੈਸ਼ਲ ਬੈਠਕ ਵਿੱਚ ਆਈ.ਪੀ.ਐਲ. ਦੇ ਬਾਕੀ ਮੈਚ ਕਰਵਾਉਣ ਲਈ ਇੰਗਲੈਂਡ ਅਤੇ ਯੂ.ਏ.ਈ. ਵਿੱਚ ਕਰਵਾਉਣ ਦਾ ਪ੍ਰਸਤਾਵ ਰੱਖਣਗੇ। ਹਾਲਾਂਕਿ ਅਮੀਨ ਦੀ ਪਹਿਲੀ ਪਸੰਦ ਯੂ.ਏ.ਈ. ਹੈ।
ਟੀ-20 ਵਰਲਡ ਕੱਪ ਭਾਰਤ ਤੋਂ ਯੂ.ਏ.ਈ. ਵਿਚ ਤਬਦੀਲ ਹੋਣ ’ਤੇ ਵੀ ਉਹ ਆਈ.ਪੀ.ਐਲ. ਇੰਗਲੈਂਡ ਵਿੱਚ ਕਰਵਾਉਣਾ ਚਾਹੁੰਦੇ ਹਨ। ਅਮੀਨ ਬੀ.ਸੀ.ਸੀ.ਆਈ. ਦੇ ਨਾਲ ਹੀ ਆਈ.ਪੀ.ਐਲ. ਦੇ ਵੀ ਸੀ.ਈ.ਓ. ਹਨ।
ਅਮੀਨ ਨੇ ਇਕ ਇੰਟਰਵਿਊ ਵਿੱਚ ਕਿਹਾ ਹੈ ਕਿ ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚ ਯੂ.ਏ.ਈ. ਵਿੱਚ ਕਰਵਾਉਣਾ ਉਨ੍ਹਾਂ ਦੀ ਪਹਿਲੀ ਪਸੰਦ ਹੈ। ਬੀ.ਸੀ.ਸੀ.ਆਈ. ਨੇ ਸਕੱਤਰ ਜੈ ਸ਼ਾਹ ਨੇ ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚਾਂ ਅਤੇ ਭਾਰਤ ਵਿੱਚ ਵਿੱਚ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਦੇ ਆਯੋਜਨ ਨੂੰ ਲੈ ਕੇ ਚਰਚਾ ਕਰਨ ਦੇ ਲਈ ਸਪੈਸ਼ਲ ਬੈਠਕ ਬੁਲਾਈ ਹੈ।
ਕੋਰੋਨਾ ਦੇ ਕਾਰਨ ਆਈ.ਪੀ.ਅੇਲ. ਦੇ 14ਵੇਂ ਸੈਸ਼ਨ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਸਨਰਾਈਜ਼ਰ ਹੈਦਰਾਬਾਦ ਦੇ ਰਿਧਿਮਾਨ ਸਾਹਾ, ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ, ਕੇ.ਕੇ.ਆਰ. ਦੇ ਸੰਦੀਪ ਵਾਰੀਆਰ ਅਤੇ ਵਰੂਣ ਚੱਕਰਵਰਤੀ, ਸੀ.ਐਸ.ਕੇ. ਬਾਿਗ ਕੋਚ ਐਲ ਬਾਲਾਜੀ ਅਤੇ ਬੈਟਿੰਗ ਕੋਚ ਮਾੲਂਕਲ ਹਸੀ ਕੋਰੋਨਾ ਪ੍ਰਭਾਵਤ ਪਾਏ ਗਏ ਸਨ। ਇਸ ਤੋਂ ਬਾਅਦ ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਕੋਲ ਸੈਸ਼ਨ ਵਿਚਾਲੇ ਰੋਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਬਚਿਆ।

Have something to say? Post your comment

More in National

ਗਊ ਚਰਾਂਦਾਂ ਨੂੰ ਕਬਜ਼ਾ ਮੁਕਤ ਕਰਨ ਲਈ ਕਬਜ਼ਾਧਾਰਕ ਖ਼ੁਦ ਅੱਗੇ ਆਉਣ: ਸਚਿਨ ਸ਼ਰਮਾ

ਰਾਜਿੰਦਰਾ ਹਸਪਤਾਲ ਵਿਖੇ ਲਗਾਇਆ ਖੂਨਦਾਨ ਕੈਂਪ

ਮੀਂਹ ਦੇ ਬਾਵਜੂਦ ਮੰਡੀ ਦੇ ਕੰਮਕਾਜ ਵਿਚ ਨਹੀਂ ਪਾਈ ਠੱਲ੍ਹ

ਅਨੰਤਨਾਗ ਵਿਚ ਲਸ਼ਕਰ ਏ ਤੋਇਬਾ ਦੇ ਕਮਾਂਡਰ ਨਿਸਾਰ ਦੀ ਮੌਤ

ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਨੇ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਯਾਦ ਕੀਤਾ

ਸੁਰੱਖਿਆ ਪ੍ਰਬੰਧਾਂ ਅਤੇ ਵੋਟਾਂ ਦੀ ਗਿਣਤੀ ਲਈ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੰਗ ਪੱਤਰ ਸੌਂਪ ਕੇ ਪੱਤਰਕਾਰਾਂ ਦੀ ਮਾਨਤਾ ਸਬੰਧੀ ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ

ਸਿਵਲ ਹਸਪਤਾਲ ਬਰਨਾਲਾ ’ਚ ਜ਼ੱਚਾ ਨੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ

-ਚੋਣ ਕਮਿਸ਼ਨ ਦੀ ਸਾਰੇ ਹਲਕਿਆਂ 'ਚ ਹਰ ਗਤੀਵਿਧੀ ਉਪਰ 24 ਘੰਟੇ ਨਿਰੰਤਰ ਤਿੱਖੀ ਨਜ਼ਰ

- ਪੰਜਾਬ ਵਿਧਾਨ ਸਭਾ ਚੋਣਾਂ 2022: ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ ’ਚੋਂ 407.15 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ