ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਗੁਰਜੀਤ ਸਿੰਘ ਉੱਪਲੀ, ਜਸਬੀਰ ਸਿੰਘ ਲਲੀਨਾਂ, ਸੁਰੇਸ ਕੁਮਾਰ ਈਸਰਹੇੜੀ, ਸੰਦੀਪ ਸਿੰਘ ਜਲਵੇੜਾ, ਮਨਿੰਦਰ ਸਿੰਘ ਜਲਵੇੜਾ, ਹਰਮੇਸ਼ ਸਿੰਘ ਮਰਦਾਂਹੇੜੀ, ਗੁਲਜਾਰ ਸਿੰਘ ਭੁੰਨਰਹੇੜੀ, ਭੁਪਿੰਦਰ ਸਿੰਘ ਮਜਾਲ, ਗੁਰਚਰਨ ਸਿੰਘ ਪੰਜੋਲਾ, ਸਤਬੀਰ ਸਿੰਘ ਜਲਵੇੜਾ, ਜੋਗਾ ਸਿੰਘ ਜਲਵੇੜਾ, ਹਰਮੇਸ਼ ਸਿੰਘ ਬਾਲੀਆਂ, ਗੁਰਧਿਆਨ ਸਿੰਘ ਵਾਲੀਆਂ, ਸ਼ਿੰਦਰਪਾਲਸਿੰਘ ਡੀਲਵਾਲ, ਗੁਰਪ੍ਰੀਤ ਸਿੰਘ ਦੌਣ ਖੁਰਦ, ਭੋਲਾ ਸਿੰਘ ਭੰਬੂਆਂ, ਦਲਵੀਰ ਸਿੰਘ ਅਲੀਪੁਰ ਜੱਟਾਂ, ਆਦਿ ਹਾਜਰ ਸਨ