ਐੱਲ.ਜੀ. ਇਲੈਕਟ੍ਰਾਨਿਕਸ (ਐੱਲ.ਜੀ.) ਨੇ ਆਪਣੇ ਉੱਨਤ ਰੋਬੋਟਿਕਸ ਵਿਜ਼ਨ ਰਾਹੀਂ ਭੌਤਿਕ ਏ.ਆਈ. ਦੇ ਨਵੇਂ ਯੁੱਗ ਵੱਲ ਵੱਡਾ ਕਦਮ ਚੁੱਕਦਿਆਂ ਐੱਲ.ਜੀ. ਕਲਾਉਡ ਰੋਬੋਟ ਪੇਸ਼ ਕੀਤੇ ਹਨ।
ਐਲਜੀ ਇਲੈਕਟ੍ਰਾਨਿਕਸ ਇੰਡੀਆ ਲਿਮਿਟੇਡ ਨੇ ਵਿੱਤੀ ਵਰ੍ਹੇ 2026 ਦੀ ਚੌਥੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਰਿਵੈਨਿਊ ਦਰਜ ਕੀਤਾ ਹੈ।