Tuesday, April 30, 2024
BREAKING NEWS
ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤਉਪ : GGSSTP ਰੂਪ ਨਗਰ ਵਿਖੇ ਕੋਲੇ ਦੇ ਨਮੂਨਿਆਂ ਨਾਲ ਛੇੜਛਾੜ ਦੀ ਕੋਸ਼ਿਸ਼ਪੇਰੂ ’ਚ ਬੱਸ ਹਾਦਸਾ 25 ਲੋਕਾਂ ਦੀ ਮੌਤਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀਵਧ ਰਹੀ ਗਰਮੀ ਕਾਰਣ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਰੱਖੋ : ਜੰਡ ਖਾਲੜਾਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨ

Daughter

CM ਭਗਵੰਤ ਮਾਨ ਨੇ ਆਪਣੀ ਧੀ ਦਾ ਰੱਖਿਆ ਨਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਜਵਜੰਮੀ ਧੀ ਦਾ ਨਾਂ ਰੱਖ ਲਿਆ ਗਿਆ ਹੈ।

CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ

CM ਮਾਨ ਦੇ ਘਰ ਧੀ ਨੇ ਲਿਆ ਜਨਮ, ਮੰਤਰੀ ਹਰਪਾਲ ਚੀਮਾ ਤੇ ਅਨਮੋਲ ਗਗਨ ਮਾਨ ਨੇ ਦਿੱਤੀ ਵਧਾਈ

ਧੀਆਂ ਨਾਲ ਸਮਾਜ ਵਿੱਚ ਮਾਣ ਵੱਧਦਾ ਹੈ: ਵਿਧਾਇਕ ਹੈਪੀ

ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਖਮਾਣੋਂ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ
 

ਪਿਤਾ ਨੇ 3 ਸਾਲ ਦੀ ਧੀ ਦੀ ਹਮਲਾਵਰਾਂ ਤੋਂ ਇੰਝ ਬਚਾਈ ਜਾਨ, ਖੁਦ ਨੇ ਤੋੜਿਆ ਦਮ

ਅਣਖ ਖਾਤਰ ਧੀ ਨਾਲ ਬੂਰਾ ਸਲੂਕ ਕਰਨ ਵਾਲੇ ਪਿਓ ਨਾਲ ਪਿੰਡ ਵਾਸੀ ਹੋਏ ਸਹਿਮਤ

ਅਸੀਂ ਅਣਖਾਂ ਵਾਲੇ ਲੋਕ ਹਾਂ, ਮੈਨੂੰ ਧੀ ਨੂੰ ਮਾਰਨ 'ਤੇ ਕੋਈ ਪਛਤਾਵਾ ਨਹੀ- ਪਿਤਾ

ਰਾਮੂਵਾਲੀਏ ਦੀ ਧੀ ਅਮਨਜੋਤ ਭਾਜਪਾ ਵਿਚ ਸ਼ਾਮਲ, ਰਾਮੂਵਾਲੀਏ ਨੇ ਕਿਹਾ-ਅਮਨਜੋਤ ਨੇ ਪੰਜਾਬ ਨਾਲ ਗ਼ੱਦਾਰੀ ਕੀਤੀ

ਜਿਉਂਦਿਆਂ ਹੀ ਪੱਥਰ ਬਣ ਰਹੀ ਹੈ ਪੰਜ ਮਹੀਨੇ ਦੀ ਇਹ ਬੱਚੀ

ਮਾਂ ਨੇ ਪੰਜ ਕੁੜੀਆਂ ਸਮੇਤ ਰੇਲ ਅੱਗੇ ਕੁੱਦ ਕੇ ਦਿਤੀ ਜਾਨ

ਛੱਤੀਸਗੜ੍ਹ ਦੇ ਮਹਾਸਮੁੰਦ ਵਿਚ ਔਰਤ ਨੇ ਅਪਣੀਆਂ 5 ਬੇਟੀਆਂ ਨਾਲ ਬੁਧਵਾਰ ਦੇਰ ਰਾਤ ਰੇਲ ਗੱਡੀ ਦੇ ਸਾਹਮਣੇ ਖ਼ੁਦਕੁਸ਼ੀ ਕਰ ਲਈ। ਸਾਰਿਆਂ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਰੇਲਵੇ ਟਰੈਕ ’ਤੇ 50 ਮੀਟਰ ਦੂਰ ਤਕ ਖਿੰਡੀਆਂ ਪਈਆਂ ਮਿਲੀਆਂ। ਮਰਨ ਵਾਲੇ ਸਾਰੇ ਬੱਚਿਆਂ ਦੀ ਉਮਰ 10 ਤੋਂ 18 ਸਾਲ ਵਿਚਾਲੇ ਹੈ। ਦਸਿਆ ਜਾ ਰਿਹਾ ਹੈ ਕਿ ਸ਼ਰਾਬੀ ਪਤੀ ਨਾਲ ਲੜਾਈ ਹੋਣ ਮਗਰੋਂ ਔਰਤ ਨੇ ਅਜਿਹਾ ਕਦਮ ਚੁਕਿਆ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਲੋਕਾਂ ਨੇ ਰੇਲਵੇ ਟਰੈਕ ’ਤੇ ਲਾਸ਼ਾਂ ਵੇਖੀਆਂ ਤਾਂ ਪੁਲਿਸ ਨੂੰ ਸੂਚਨਾ ਦਿਤੀ।