75 ਸਾਲਾਂ ਤੋਂ ਦੇਸ਼ ਦਾ ਸਿਸਟਮ ਏਨਾ ਖਰਾਬ ਰਿਹਾ ਕਿ ਸਾਡੀਆਂ ਸਰਕਾਰਾਂ ਨੇ ਕਦੇ ਵੀ ਲੋਕਾਂ ਨੂੰ ਕੁਝ ਕਰਨ ਦਾ ਮੌਕਾ ਨਹੀਂ ਦਿੱਤਾ-ਅਰਵਿੰਦ ਕੇਜਰੀਵਾਲ
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਗੁਰਸ਼ਰਨ ਸਿੰਘ ਛੀਨਾ ਵੱਲੋਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਸਮਰਾਲਾ ਦੇ ਬਾਈਪਾਸ ਤੇ ਪਿੰਡ ਭਰਥਲਾ ਕੋਲ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ
ਗਲ਼ ਤੇ ਗੰਭੀਰ ਜ਼ਖ਼ਮ ਦੇ ਨਾਲ ਹੱਥ ਦੀ ਇੱਕ ਉਂਗਲ ਵੀ ਕਟੀ
ਪੰਜਾਬ ਪਰਤਨ ਤੇ ਕੀਤਾ ਜਾਵੇਗਾ ਹੈਪੀ ਬਰਾੜ ਦਾ ਸ਼ਾਨਦਾਰ ਸਵਾਗਤ : ਪ੍ਰਧਾਨ ਹਰਵਿੰਦਰ ਸਲੀਨਾ
ਚਾਈਨਾ ਡੋਰ, ਜੋ ਅੱਜਕੱਲ੍ਹ ਸ਼ੌਂਕ ਦੇ ਨਾਮ 'ਤੇ ਹਰ ਗਲੀ, ਚੌਂਕ ਅਤੇ ਮੰਡੀ ਵਿੱਚ ਆਸਾਨੀ ਨਾਲ ਮਿਲਦੀ ਹੈ, ਆਪਣੇ ਨਾਲ ਬੇਹਦ ਭਿਆਨਕ ਖਤਰਾ ਨਾਲ ਲਿਆਉਂਦੀ ਹੈ। ਇਹ ਡੋਰ ਪਤੰਗਬਾਜ਼ੀ ਨੂੰ ਇੱਕ ਜਾਨਲੇਵਾ ਖੇਡ ਵਿੱਚ ਬਦਲ ਰਹੀ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਚੀਨ ਪਹੁੰਚੇ ਹਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਬੀਜਿੰਗ ਵਿੱਚ ਉਨਾਂ ਦਾ ਸਵਾਗਤ ਕੀਤਾ।
ਚੀਨ ਵਿਚ ਹਰ 50 ਸਾਲਾਂ ਬਾਅਦ ਇੱਕ ਵਾਰ ਫਿਰ ਅਜਿਹਾ ਹੜ੍ਹ ਆਇਆ ਹੈ
ਚੀਨ ਦੇ ਕਿੰਗਯੁਮਾਨ ਸ਼ਹਿਰ ’ਚ ਸ਼ਨੀਵਾਰ ਰਾਤ 8 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ 20,000 ਲੋਕਾਂ ਨੂੰ ਸੁੱਰਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ।