Monday, June 16, 2025

Chhajali

ਪੁਲਿਸ ਨੇ ਗੋਬਿੰਦ ਛਾਜਲੀ ਨੂੰ ਹਿਰਾਸਤ 'ਚ ਲਿਆ 

ਮੁੱਖ ਮੰਤਰੀ ਵਾਲੇ ਸਮਾਗਮ ਵਿੱਚ ਕਰਨੀ ਸੀ ਸ਼ਿਰਕਤ 

ਮੁਖਤਿਆਰ ਸਿੱਧੂ ਸਹਿਕਾਰੀ ਸਭਾ ਛਾਜਲੀ ਦੇ ਪ੍ਰਧਾਨ ਬਣੇ 

ਮੁਖਤਿਆਰ ਸਿੰਘ ਸਿੱਧੂ ਤੇ ਹੋਰ ਮੈਂਬਰ ਬੈਠੇ ਹੋਏ

ਕੇਂਦਰ ਤੇ ਸੂਬਾ ਸਰਕਾਰ ਕਿਸਾਨ ਵਿਰੋਧੀ : ਛਾਜਲੀ 

ਸੁਨਾਮ ਵਿਖੇ ਬਿੰਦਰ ਪਾਲ ਛਾਜਲੀ ਤੇ ਹੋਰ ਆਗੂ ਮੀਟਿੰਗ ਕਰਦੇ ਹੋਏ

ਛਾਜਲੀ ਸਕੂਲ 'ਚ ਖਗੋਲ ਸ਼ਾਸਤਰ ਕਲੱਬ ਦੀ ਸਥਾਪਨਾ 

ਡਾਕਟਰ ਅਵਤਾਰ ਸਿੰਘ ਜਾਣਕਾਰੀ ਦਿੰਦੇ ਹੋਏ

ਦਲਿਤਾਂ ਨਾਲ ਧੱਕਾ ਬਰਦਾਸ਼ਤ ਨਹੀਂ : ਛਾਜਲੀ 

ਸੁਨਾਮ ਵਿਖੇ ਗੋਬਿੰਦ ਛਾਜਲੀ ਬੀਡੀਪੀਓ ਨੂੰ ਮੰਗ  ਪੱਤਰ ਦਿੰਦੇ ਹੋਏ

ਕੇਂਦਰ ਵੱਲੋਂ ਲਿਆਂਦਾ ਖੇਤੀ ਨੀਤੀ ਦਾ ਖਰੜਾ ਕਿਸਾਨ ਵਿਰੋਧੀ : ਛਾਜਲੀ

ਛਾਜਲੀ ਤੋਂ ਮੋਗਾ ਵੱਲ ਰਵਾਨਾ ਹੁੰਦੇ ਕਿਸਾਨ

ਕਿਸਾਨਾਂ ਨੇ ਛਾਜਲੀ ਵਿਖੇ ਕੀਤੀ ਸੜਕੀ ਆਵਾਜਾਈ ਠੱਪ 

ਕੇਂਦਰ ਸਰਕਾਰ ਕਿਸਾਨੀ ਮੰਗਾਂ ਨੂੰ ਲੈਕੇ ਬਣੀ ਮੂਕ ਦਰਸ਼ਕ : ਮੈਦੇਵਾਸ 

ਪੈਨਸ਼ਨਰ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ : ਛਾਜਲੀ 

ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਵਲੋਂ ਪੈਨਸ਼ਨ ਦਿਵਸ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਬੜੇ ਜੋਸ਼ ਖਰੋਸ਼ ਨਾਲ 17 ਦਸੰਬਰ ਦਿਨ ਮੰਗਲਵਾਰ ਨੂੰ ਮਨਾਇਆ ਜਾਵੇਗਾ।

ਐਸਡੀਐਮ ਨੇ ਛਾਜਲੀ ਵਿਖੇ ਸੇਵਾ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ 

ਐਸਡੀਐਮ ਪ੍ਰਮੋਦ ਸਿੰਗਲਾ ਚੈਕਿੰਗ ਕਰਦੇ ਹੋਏ

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਕਿਹਾ ਮਾਨ ਸਰਕਾਰ ਨੇ ਵੀ ਨਹੀਂ ਪੂਰੀ ਕੀਤੀ ਕੋਈ ਮੰਗ 

ਛਾਜਲੀ 'ਚ ਮੈਟ ਫੈਕਟਰੀ ਨੂੰ ਲੱਗੀ ਅੱਗ, ਲੱਖਾਂ ਦੇ ਨੁਕਸਾਨ ਦਾ ਖ਼ਦਸ਼ਾ

ਅੱਠ ਅੱਗ ਬੁਝਾਊ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ

ਛਾਜਲੀ ਥਾਣੇ ਅੱਗੇ ਲੋਕਾਂ ਵੱਲੋਂ ਧਰਨਾ ਸਰਕਾਰ ਖਿਲਾਫ ਨਾਅਰੇਬਾਜ਼ੀ 

ਪੁਲਿਸ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ  

ਕਿਸਾਨ ਆਗੂ ਵੱਲੋਂ ਦਲਿਤ ਨੌਜਵਾਨਾਂ ਦੀ ਕੁੱਟਮਾਰ ਕਰਨੀ ਨਿੰਦਣਯੋਗ ਵਰਤਾਰਾ : ਛਾਜਲੀ 

ਕਿਹਾ ਕਿਸਾਨ ਜਥੇਬੰਦੀ ਦੇ ਦਬਾਅ ਹੇਠ ਪੁਲਿਸ  ਪ੍ਰਸ਼ਾਸਨ ਮਜ਼ਦੂਰਾਂ ਦੀ ਅਵਾਜ਼ ਬੰਦ ਨਾ ਕਰੇ 

ਛਾਜਲੀ ਥਾਣੇ ਮੂਹਰੇ ਕਿਸਾਨਾਂ ਦਾ ਧਰਨਾ 7 ਨੂੰ

 ਕਿਸਾਨਾਂ ਨਾਲ ਜੁੜੇ ਮਸਲਿਆਂ ਨੂੰ ਨਹੀਂ ਕੀਤਾ ਜਾ ਰਿਹਾ ਹੱਲ ਕਿਸਾਨ ਆਗੂ ਜਸਵੰਤ ਸਿੰਘ ਤੋਲਾਵਾਲ ਜਾਣਕਾਰੀ ਦਿੰਦੇ ਹੋਏ।