ਸੂਬੇ ਨੂੰ ਅਪ੍ਰੈਲ ਤੋਂ ਅਕਤੂਬਰ 2025 ਤੱਕ ਸ਼ੁੱਧ ਜੀ.ਐਸ.ਟੀ. ਵਜੋਂ 15,683.59 ਕਰੋੜ ਰੁਪਏ ਪ੍ਰਾਪਤ ਹੋਏ
ਅਕਾਲੀ ਦਲ ਦੇ 2007-2017 ਦੇ ਸ਼ਾਸਨ ਨੂੰ ਸੂਬੇ ਦਾ ਕਾਲਾ ਦੌਰ ਦੱਸਿਆ
“ਬੇਸੱਕ ਸਿੱਖ ਕੌਮ ਦੇ ਪੰਜੇ ਤਖਤ ਸਾਹਿਬਾਨ ਅਤਿ ਸਤਿਕਾਰਿਤ ਅਤੇ ਪ੍ਰਵਾਨਿਤ ਹਨ । ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਪੰਜੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਸਮੁੱਚੀ ਸਹਿਮਤੀ ਨਾਲ ਹੀ ਖਾਲਸਾ ਪੰਥ ਲਈ ਹੁਕਮਨਾਮੇ ਅਤੇ ਕੌਮ ਪੱਖੀ ਫੈਸਲੇ ਹੁੰਦੇ ਹਨ ।
ਨੌਜੁਆਨ ਪੇਸ਼ੇਵਰਾਂ ਦੇ ਗਿਆਨ ਦੀ ਵਰਤੋ ਕਰ ਸ਼ਾਸਨ ਨੂੰ ਆਧੁਨਿਕ ਜਰੂਰਤਾਂ ਦੇ ਅਨੁਸਾਰ ਚਲਾਇਆ ਜਾਣਾ ਬਹੁਤ ਜਰੂਰੀ - ਕੇਂਦਰੀ ਮੰਤਰੀ
ਪਿਛਲੇ ਐਪੀਸੋਡ ਵਿੱਚ, ਅਸੀਂ ਦੇਖਿਆ ਸੀ ਕਿ ਨਰੂਲਾ ਪਰਿਵਾਰ ਨੂੰ ਪਤਾ ਹੈ ਕਿ ਰੀਤ ਨੇ ਨਰੂਲਾ ਦੀ ਮਿਠਾਈ ਨੂੰ ਬਚਾਉਣ ਲਈ ਕਰਜ਼ਾ ਲਿਆ ਸੀ
ਜ਼ਰੂਰੀ ਵਸਤਾਂ (ਸੋਧ) ਐਕਟ