ਕੁੱਝ ਦਹਾਕੇ ਪਹਿਲਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੋਣਾ ਕੇ ਪਿੰਡ ਭੜੀ ਦੀਆਂ ਗਲੀਆਂ ਵਿੱਚ ਖੇਡਦਾ ਇਹ ਨਿੱਕਾ ਜਿਹਾ ਬੱਚਾ ਆਉਣ ਵਾਲੇ ਕੱਲ ਨੂੰ ‘ਭੱਟੀ ਭੜੀ ਵਾਲੇ ਦੇ ਨਾਮ ਨਾਲ ਮਸ਼ਹੂਰ ਹੋ ਕੇ ਕੁੱਲ ਦੁਨੀਆਂ ਵਿੱਚ ਪਿੰਡ ਦਾ ਨਾਮ ਰੌਸ਼ਨ ਕਰੇਗਾ।