Friday, May 10, 2024

Health

ਸਰਦੀਆਂ ‘ਚ ਇਸ ਸਮੇਂ ਲਓਗੇ ਧੁੱਪ ਤਾਂ ਸਰੀਰ ‘ਚ ਨਹੀਂ ਹੋਵੇਗੀ Vitamin D ਦੀ ਕਮੀ

September 06, 2023 07:06 AM
SehajTimes

 ਗਰਮੀਆਂ ਦੇ ਮੌਸਮ ‘ਚ ਜੋ ਧੁੱਪ ਸਰੀਰ ਨੂੰ ਚੁੱਬਦੀ ਹੈ ਉਹੀ ਧੁੱਪ ਸਰੀਰ ਨੂੰ ਸਰਦੀਆਂ ‘ਚ ਠੰਡ ਤੋਂ ਬਚਾਉਂਦੀ ਹੈ। ਸਰਦੀਆਂ ‘ਚ ਧੁੱਪ ਲੈਣਾ ਹਰ ਕੋਈ ਪਸੰਦ ਕਰਦਾ ਹੈ। ਪਰ ਧੁੱਪ ਨਾ ਸਿਰਫ ਤੁਹਾਨੂੰ ਠੰਡ ਤੋਂ ਬਚਾਉਂਦੀ ਹੈ ਸਗੋਂ ਇਹ ਤੁਹਾਨੂੰ ਕਈ ਸਿਹਤ ਲਾਭ ਵੀ ਦਿੰਦੀ ਹੈ। ਤੁਹਾਡੇ ਸਰੀਰ ਨੂੰ ਧੁੱਪ ਤੋਂ ਵਿਟਾਮਿਨ-ਡੀ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸ ਸਮੇਂ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਾਰਾ ਦਿਨ ਧੁੱਪ ‘ਚ ਬੈਠਣ ਨਾਲ ਹੀ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲੇ। ਇਸ ਸਮੇਂ ਧੁੱਪ ‘ਚ ਬੈਠਣ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਹਾਨੂੰ ਕਦੋਂ ਧੁੱਪ ਲੈਣੀ ਚਾਹੀਦੀ ਹੈ।

ਸਵੇਰੇ ਇਸ ਸਮੇਂ ਲਓ ਵਿਟਾਮਿਨ-ਡੀ: ਜੇਕਰ ਤੁਸੀਂ ਸਵੇਰੇ ਵਿਟਾਮਿਨ-ਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ 8 ਵਜੇ ਤੱਕ ਵਿਟਾਮਿਨ-ਡੀ ਲੈ ਸਕਦੇ ਹੋ। ਤੁਹਾਨੂੰ ਸਵੇਰੇ 8 ਵਜੇ ਲਗਭਗ 25-30 ਮਿੰਟ ਲਈ ਵਿਟਾਮਿਨ-ਡੀ ਜ਼ਰੂਰ ਲੈਣਾ ਚਾਹੀਦਾ ਹੈ। ਇਸ ਦੌਰਾਨ ਤੁਹਾਡੇ ਸਰੀਰ ਨੂੰ ਵਿਟਾਮਿਨ-ਡੀ ਚੰਗੀ ਤਰ੍ਹਾਂ ਨਾਲ ਮਿਲੇਗਾ।

ਸ਼ਾਮ ਨੂੰ ਇਸ ਸਮੇਂ ਲਓ ਵਿਟਾਮਿਨ-ਡੀ: ਜੇਕਰ ਤੁਸੀਂ ਸ਼ਾਮ ਨੂੰ ਧੁੱਪ ਲੈਣਾ ਚਾਹੁੰਦੇ ਹੋ ਤਾਂ ਸੂਰਜ ਡੁੱਬਣ ਦੇ ਸਮੇਂ ਵਿਟਾਮਿਨ-ਡੀ ਲਓ। ਇਸ ਦੌਰਾਨ ਲਿਆ ਗਿਆ ਵਿਟਾਮਿਨ-ਡੀ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੋਵੇਗਾ।

ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਵੀ ਧੁੱਪ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਕਿਉਂਕਿ ਮੇਲਾਟੋਨਿਨ ਨਾਮਕ ਹਾਰਮੋਨ ਧੁੱਪ ‘ਚ ਪਾਇਆ ਜਾਂਦਾ ਹੈ ਇਹ ਹਾਰਮੋਨ ਤੁਹਾਨੂੰ ਡੂੰਘੀ ਨੀਂਦ ਲੈਣ ‘ਚ ਮਦਦ ਕਰਦਾ ਹੈ

Have something to say? Post your comment

 

More in Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ