Friday, October 30, 2026
BREAKING NEWS
• ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ  • ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ

Chandigarh

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰਵਿੰਦਰ ਸਿੰਘ ਦੇਹ ਕਲਾਂ ਜਿਲ੍ਹਾ ਪ੍ਰਧਾਨ ਤੇ ਬਹਾਦਰ ਸਿੰਘ ਨਿਆਮੀਆਂ ਜਨਰਲ ਸਕੱਤਰ ਚੁਣੇ ਗਏ

May 27, 2026 09:15 PM
Rozana Sehaj times
ਖਰੜ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਚੋਣ ਖਰੜ ਤਹਿਸੀਲ ਦੇ ਪਿੰਡ ਦੇਹ ਕਲਾਂ ਦੇ ਕਮਿਊਨਿਟੀ ਸੈਂਟਰ ਵਿਖੇ ਹੋਈ ਜਿਸ ਵਿਚ  ਪੰਜਾਬ ਦੇ ਚੋਣ ਅਬਜ਼ਰਵਰ ਮੇਹਰ ਸਿੰਘ ਥੇੜੀ ਵਿਸੇਸ ਤੌਰ ਤੇ ਸ਼ਾਮਲ ਹੋਏ। ਸਰਬ ਸੰਮਤੀ ਨਾਲ ਇਸ ਮੀਟਿੰਗ ਵਿਚ ਰਵਿੰਦਰ ਸਿੰਘ ਦੇਹ ਕਲਾਂ ਨੂੰ ਪ੍ਰਧਾਨ, ਬਹਾਦਰ ਸਿੰਘ ਨਿਆਮੀਆਂ ਨੂੰ ਜਨਰਲ ਸਕੱਤਰ,ਹਕੀਕਤ ਸਿੰਘ ਘੜੂੰਆਂ  ਨੂੰ ਜਿਲੇ ਦੇ ਪ੍ਰੈਸ ਸਕੱਤਰ,ਬਲਜਿੰਦਰ ਸਿੰਘ ਭਜੌਲੀ ਸਕੱਤਰ ਚੁਣੇ ਗਏ। ਅਜੈਬ ਸਿੰਘ ਘੜੂੰਆਂ, ਭਗਵੰਤ ਸਿੰਘ, ਜਸਵੰਤ ਸਿੰਘ ਕੁਰਲੀ, ਮਨਪ੍ਰੀਤ ਸਿੰਘ ਖੇੜੀ ਨੂੰ ਮੀਤ ਪ੍ਰਧਾਨ,ਜਸਵੰਤ ਸਿੰਘ ਭੁੱਖੜੀ ਨੂੰ ਖਜਾਨਚੀ, ਜਸਵੀਰ ਸਿੰਘ ਘੋਗਾ, ਮੇਜਰ ਸਿੰਘ ਸ਼ਕਰੂਲਾਂਪੁਰ, ਕੁਲਦੀਪ ਸਿੰਘ ਜੜੌਤ, ਹਰਵਿੰਦਰ ਸਿੰਘ ਪੋਪਨਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਯੂਨੀਅਨ ਦੇ ਐਗਜੈਕਟਿਵ ਦੇ ਮੈਂਬਰ ਵਜੋਂ ਗੁਰਜੰਟ ਸਿੰਘ ਪੋਪਨਾ,ਗੁਰਮੀਤ ਸਿੰਘ ਟੋਨੀ,ਜਸਮੇਰ ਸਿੰਘ ਸਹੌੜਾਂ, ਹਰਵਿੰਦਰ ਸਿੰਘ ਟੋਨੀ, ਜਾਗਰ ਸਿੰਘ ਧੜਾਕ, ਪਵਨ ਕੁਮਾਰ ਰੰਗੀਆਂ, ਮਹਿੰਦਰ ਸਿੰਘ ਗੜਾਗਾਂ ਨੂੰ  ਚੁਣੇ ਗਏ। ਯੂਨੀਅਨ ਦੇ  ਜਿਲੇ ਦੇ ਡੈਲੀਗੇਟ ਵਿਚ ਪਰਵਿੰਦਰ ਸਿੰਘ ਗੜਾਗਾਂ, ਦਲੀਪ ਸਿੰਘ ਟਿਵਾਣਾ, ਕੁਲਦੀਪ ਸਿੰਘ ਟਿਵਾਣਾ, ਸੁੱਚਾ ਸਿੰਘ ਸ਼ਕਰੂਲਾਂਪੁਰ, ਤਰਵਿੰਦਰ ਸਿੰਘ ਖ਼ਜੂਰ ਮੰਡੀ, ਇੰਦਰਜੀਤ ਸ਼ਰਮਾ ਘੜੂੰਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਮੇਹਰ ਸਿੰਘ ਥੇੜੀ ਨੂੰ ਨਵੇ ਚੁਣੇ ਗਏ ਸਾਰੇ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪਿਛਲੇ  ਕੁਝ ਦਿਨਾਂ ਤੋਂ ਲਗਾਤਾਰ ਡੀਜ਼ਲ, ਪੈਟਰੋਲ ਦੇ ਰੇਟ ਵੱਧ ਰਹੇ ਹਨ ਜਦਕਿ ਝੋਨੇ ਦਾ ਰੇਟ ਸਰਕਾਰ ਨੇ ਪਹਿਲਾਂ ਹੀ ਐਲਾਨਕਰ ਦਿੱਤਾ ਹੈ। ਡੀਜ਼ਲ ਮਹਿੰਗਾ  ਹੋਣ ਕਰਕੇ  ਝੋਨੇ ਉਤੇ ਕਿਸਾਨਾਂ ਦੀ ਵੱਧ ਲਾਗਤ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਡੀਜ਼ਲ ਅਤੇ ਪੈਟਰੋਲ  ਦੀਆਂ ਕੀਮਤਾਂ ਘਟਾਈਆਂ ਜਾਣ। ਇਸ ਮੌਕੇ ਹਰਚੰਦ ਸਿੰਘ ਬਲਾਕ ਪ੍ਰਧਾਨ, ਜਰਨੈਲ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਡੇਰਾਬੱਸੀ, ਅਵਤਾਰ ਸਿੰਘ ਨਿਆਮੀਆਂ, ਮਨਪ੍ਰੀਤ ਸਿੰਘ ਜੰਡਪੁਰ, ਅਜੈਬ ਸਿੰਘ ਅੰਟਾਲਾ, ਕੁਲਦੀਪ ਸਿੰਘ ਜਲਾਲਪੁਰ, ਤਰਸੇਮ ਸਿੰਘ ਘੜੂੰਆਂ, ਗੁਰਰਿੰਦਜੀਤ ਸਿੰਘ ਘੜੂੰਆਂ, ਹਰਜਿੰਦਰ ਸਿੰਘ ਸ਼ਕਰੂਲਾਂਪੁਰ, ਸੁਰਿੰਦਰਪਾਲ ਸਿੰਘ ਥੇੜੀ, ਸਕਿੰਦਰ ਸਿੰਘ ਸਿੱਲ ਕੱਪੜਾ,ਸੁਖਵਿੰਦਰ ਸਿੰਘ ਸ਼ਾਹਪੁਰ,ਅਵਤਾਰ ਸਿੰਘ ਜੰਡਪੁਰ, ਹਰਿੰਦਰ ਸਿੰਘ ਸਰਪੰਚ ਸਹੋੜਾਂ, ਭੁਪਿੰਦਰ ਸਿੰਘ ਸਿੱਲ ਕੱਪੜਾ, ਭਜ਼ਨ ਸਿੰਘ ਥੇੜੀ ਸਮੇਤ ਹੋਰ ਅਹੁੱਦੇਦਾਰ ਅਤੇ ਕਿਸਾਨ ਹਾਜ਼ਰ ਸਨ।
 

Have something to say? Post your comment

More in Chandigarh

ਗੈਂਗਸਟਰਾਂ 'ਤੇ ਵਾਰ ਦਾ 282ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 188 ਕਾਬੂ

ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਸਰਕਾਰੀ ਖਰੀਦ 100 ਲੱਖ ਮੀਟ੍ਰਿਕ ਟਨ ਤੋਂ ਪਾਰ: ਲਾਲ ਚੰਦ ਕਟਾਰੂਚੱਕ

ਵਿੱਤ ਮੰਤਰੀ ਚੀਮਾ ਵੱਲੋਂ ਵਿਭਾਗਾਂ ਨੂੰ ਯੋਗ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ 'ਤੇ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼

ਨੌਜਵਾਨਾਂ ਨੂੰ ਹੁਣ ਪੰਜਾਬ ਵਿੱਚ ਹੀ ਨੌਕਰੀਆਂ ਮਿਲਣ ਨਾਲ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੀਐੱਸਪੀਸੀਐੱਲ ਵੱਲੋਂ ਅਕਤੂਬਰ 2026 ਦੇ ਇਨੋਵੇਸ਼ਨ ਮੁਕਾਬਲੇ ਤਹਿਤ ਚੁਣੇ ਗਏ ਨਵੀਨਤਮ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਨਿਯੁਕਤ

ਗੈਂਗਸਟਰਾਂ 'ਤੇ ਵਾਰ ਦਾ 281ਵਾਂ ਦਿਨ: ਪੰਜਾਬ ਪੁਲਿਸ ਵੱਲੋਂ 587 ਥਾਈਂ ਛਾਪੇਮਾਰੀ; 235 ਕਾਬੂ

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਯੂ.ਕੇ. ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ

ਭਗਵੰਤ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਨਗਰ ਨਿਗਮ ਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਕੋਈ ਵੀ ਬੱਚਾ ਖੁਦ ਨੂੰ ਇਕੱਲਾ ਨਾ ਸਮਝੇ : ਡਾ. ਬਲਜੀਤ ਕੌਰ