ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਚੋਣ ਖਰੜ ਤਹਿਸੀਲ ਦੇ ਪਿੰਡ ਦੇਹ ਕਲਾਂ ਦੇ ਕਮਿਊਨਿਟੀ ਸੈਂਟਰ ਵਿਖੇ ਹੋਈ ਜਿਸ ਵਿਚ ਪੰਜਾਬ ਦੇ ਚੋਣ ਅਬਜ਼ਰਵਰ ਮੇਹਰ ਸਿੰਘ ਥੇੜੀ ਵਿਸੇਸ ਤੌਰ ਤੇ ਸ਼ਾਮਲ ਹੋਏ।