Monday, May 12, 2025
BREAKING NEWS
ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈਮੋਹਾਲੀ: ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇਦੇਸ਼ ‘ਚ ਹਾਈ ਅਲਰਟ ਤੋਂ ਬਾਅਦ 27 ਹਵਾਈ ਅੱਡੇ ਬੰਦ, 430 ਉਡਾਣਾਂ ਕੈਂਸਲਭਾਰਤੀ ਫੌਜ ਦਾ ਜਵਾਨ ਪੁੰਛ ‘ਚ ਪਾਕਿਸਤਾਨ ਦੀ ਗੋਲੀਬਾਰੀ ‘ਚ ਹੋਇਆ ਸ਼ਹੀਦਪੰਜਾਬ ‘ਚ ਕਈ ਥਾਂਈਂ Mock Drill ਜਾਰੀਪਟਿਆਲਾ ਵਿੱਚ ਜੰਗ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਹੋਵੇਗਾ ਅਭਿਆਸਪੰਜਾਬ ਦੇ ਸਰਹੱਦੀ ਪਿੰਡ ਹੋਣ ਲੱਗੇ ਖਾਲੀ‘ਅੱਤਵਾਦ ਖ਼ਿਲਾਫ਼ ਪੂਰਾ ਦੇਸ਼ ਇੱਕਜੁੱਟ’-ਆਪ੍ਰੇਸ਼ਨ ਸਿੰਦੂਰ ‘ਤੇ CM ਭਗਵੰਤ ਮਾਨ ਦਾ ਬਿਆਨ

Entertainment

ਅਦਾਕਾਰ ਪਰਲ ਵੀ ਪੁਰੀ ਦੇ ਮਾਮਲੇ ਦਾ ਅਪਡੇਟ, ਹੋ ਰਿਹੈ ਕਾਫ਼ੀ ਕੁਛ

June 07, 2021 12:20 PM
SehajTimes

ਮੁੰਬਈ : ਬੀਤੇ ਸ਼ੁਕਰਵਾਰ ਨੂੰ ਟੀ.ਵੀ ਅਦਾਕਾਰ ਪਰਲ ਵੀ ਪੁਰੀ ਨੂੰ ਇਕ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਮਗਰੋਂ ਕਈ ਹੋਰ ਅਦਾਕਾਰਾਂ ਅਤੇ ਗਾਇਕਾਂ ਨੇ ਪੁਰੀ ਦਾ ਪੱਖ ਪੂਰਦਿਆਂ ਕਿਹਾ ਸੀ ਕਿ ਉਹ ਨਿਰਦੋਸ਼ ਹੈ ਅਤੇ ਉਸ ਨੂੰ ਫਸਾਇਆ ਜਾ ਰਿਹਾ ਹੈ। ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ Puri ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਫਿਲਹਾਲ, ਪਰਲ ਵਾਲਿਵ ਪੁਲਿਸ ਸਟੇਸ਼ਨ ਵਿੱਚ ਹੈ ਅਤੇ ਬਹੁਤ ਜਲਦੀ COVID ਲਈ ਟੈਸਟ ਕੀਤਾ ਜਾਵੇਗਾ।
ਪਰਲ ਵੀ ਪੁਰੀ ਦਾ ਆਰਟੀ-ਪੀਸੀਆਰ Corona ਟੈਸਟ ਵੀ ਕੀਤਾ ਜਾਵੇਗਾ। ਜੇ ਰਿਪੋਰਟ ਨਾਂਹ ਪੱਖੀ ਆਉਂਦੀ ਹੈ, ਤਾਂ ਉਸਨੂੰ ਸੋਮਵਾਰ ਨੂੰ ਠਾਣੇ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਕ ਪਾਸੇ ਜਿੱਥੇ ਪਰਲ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਜਾ ਰਹੇ ਹਨ, ਦੂਜੇ ਪਾਸੇ ਟੀ.ਵੀ ਇੰਡਸਟਰੀ ਖੁੱਲ੍ਹ ਕੇ ਪਰਲ ਦੇ ਸਮਰਥਨ ਵਿਚ ਆ ਗਈ ਹੈ। ਏਕਤਾ ਕਪੂਰ, ਕਰਿਸ਼ਮਾ ਤੰਨਾ, ਅਲੀ ਗੋਨੀ, ਅਨੀਤਾ ਹਸਨੰਦਾਨੀ, ਅਰਜੂਲ ਬਿਜਲਾਨੀ ਸਮੇਤ ਕਈ ਸਿਤਾਰਿਆਂ ਨੇ ਪਰਲ ਦਾ ਸਮਰਥਨ ਕੀਤਾ ਹੈ ਅਤੇ ਉਸ ਨੂੰ ਇਕ ਚੰਗਾ ਵਿਅਕਤੀ ਦੱਸਿਆ ਹੈ।
ਏਕਤਾ ਕਪੂਰ ਨੇ ਆਪਣੇ ਨੋਟ ਵਿਚ ਖੁਲਾਸਾ ਕੀਤਾ ਸੀ ਕਿ ਪਰਲ ਵੀ ਪੁਰੀ ਨੂੰ ਇਸ ਵਿਚ ਘਸੀਟਿਆ ਗਿਆ ਹੈ। ਇਹ ਕਥਿਤ ਤੌਰ 'ਤੇ ਪੀੜਤ ਲੜਕੀ ਦੀ ਮਾਂ ਅਤੇ ਉਸਦੇ ਪਤੀ ਵਿਚਕਾਰ ਲੜਾਈ ਹੈ। ਹੁਣ ਏਕਤਾ ਕਪੂਰ ਦਾ ਆਡੀਓ ਅਤੇ ਪੀੜਤ ਮਾਂ ਦੀ ਗੱਲਬਾਤ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ਕਲਿੱਪ ਵਿਚ ਏਕਤਾ ਕਪੂਰ ਨਾਬਾਲਿਗ ਪੀੜਤ ਦੀ ਮਾਂ ਨੂੰ ਅੱਗੇ ਆ ਕੇ ਸੱਚ ਬੋਲਣ ਦੀ ਅਪੀਲ ਕਰ ਰਹੀ ਹੈ। ਇਸ ਆਡੀਓ ਕਲਿੱਪ ਵਿੱਚ, ਲੜਕੀ ਦੀ ਮਾਂ ਦਾਅਵਾ ਕਰ ਰਹੀ ਹੈ ਕਿ ਉਸਨੂੰ ਪਤਾ ਹੈ ਕਿ ਪਰਲ ਬੇਕਸੂਰ ਹੈ। ਹਾਲਾਂਕਿ ਲੜਕੀ ਦੀ ਮਾਂ ਏਕਤਾ ਕਪੂਰ ਦੇ ਬੈਨਰ ਨਾਲ ਕੰਮ ਖਤਮ ਹੋਣ ਬਾਰੇ ਬੋਲਦੀ ਹੈ, ਪਰ ਉਹ (ਏਕਤਾ ਕਪੂਰ) ਵੀ ਭਰੋਸਾ ਦਿੰਦੀ ਹੈ ਕਿ ਅਜਿਹਾ ਕੁਝ ਨਹੀਂ ਹੋ ਸਕਦਾ। ਏਕਤਾ ਨੇ ਉਸ ਨੂੰ ਇਹ ਵੀ ਅਪੀਲ ਕੀਤੀ ਕਿ ਜੇ ਪਰਲ ਉੱਤੇ ਕੀਤੇ ਦਾਅਵੇ ਸੱਚੇ ਹਨ ਤਾਂ ਉਹ ਉਸ ਨਾਲ ਕਦੇ ਕੰਮ ਨਹੀਂ ਕਰੇਗੀ। ਹਾਲਾਂਕਿ, ਇਸ ਜੋੜੀ ਦੇ ਵਿਵਾਦ ਕਾਰਨ ਇੱਕ ਅਭਿਨੇਤਾ ਦਾ ਕੈਰੀਅਰ ਦਾਅ 'ਤੇ ਹੈ। ਅਜਿਹੇ ਵਿਚ ਹੁਣ ਇਹ ਵੇਖਣਾ ਹੋਵੇਗਾ ਕਿ ਆਖ਼ਰ ਫ਼ੈਸਲਾ ਕੀ ਹੁੰਦਾ ਹੈ। ਪੁਲਿਸ ਅਧਿਕਾਰੀਆਂ ਦਾ ਇਸ ਬਾਰੇ ਕਹਿਣਾ ਹੈ ਕਿ ਉਨ੍ਹਾਂ ਨੇ ਹਾਲ ਦੀ ਘੜੀ ਜੋ ਸਬੂਤ ਅਤੇ ਬਿਆਨ ਇਕੱਤਰਤ ਕੀਤੇ ਹਨ ਉਸੇ ਆਧਾਰ ਉਤੇ ਕਾਰਵਾਈ ਕਰ ਰਹੇ ਹਨ ਅਤੇ ਅੰਤਮ ਫ਼ੈਸਲਾ ਹੁਣ ਅਦਾਲਤ ਹੀ ਕਰੇਗੀ।

 
 
 
View this post on Instagram

A post shared by Erk❤️rek (@ektarkapoor)

Have something to say? Post your comment

 

More in Entertainment

ਸਿੱਖ ਕੌਮ ਦੀਆਂ ਸ਼ਹਾਦਤਾਂ, ਬਹਾਦਰੀ ਅਤੇ ਹੌਂਸਲੇ ਨੂੰ ਪਰਦੇ ਤੇ ਪੇਸ਼ ਕਰੇਗੀ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ 'ਅਕਾਲ'

ਸਾਬਕਾ CM ਚਰਨਜੀਤ ਚੰਨੀ ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਮੂਸਾ ਹਵੇਲੀ ਪਹੁੰਚੇ

ਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟ

ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਟ੍ਰਾਈਸਿਟੀ ਗਰੁੱਪ ਦੇ ਸਟਾਰ ਨੇ ਮਹਿਲਾ ਦਿਵਸ 'ਤੇ ਟ੍ਰਾਈਸਿਟੀ ਦੀਆਂ 45 ਔਰਤਾਂ ਨੂੰ ਸਸ਼ਕਤ ਨਾਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਗਾਇਕਾ ਸੁਨੰਦਾ ਸ਼ਰਮਾ ਨਾਲ ਫਰਾਡ

ਕੀ ਮਾਇਰਾ ਦੀ ਸੱਟ "ਨਵਾਂ ਮੋੜ" ਵਿੱਚ ਇੱਕ ਨਵਾਂ ਮੋੜ ਲਿਆਵੇਗੀ?

ਵਰਲਡ ਪੰਜਾਬੀ ਸੈਂਟਰ ਵਿਖੇ ਪੰਜਾਬੀ ਲਘੂ ਫਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਕੀਤੀ

ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘Lock’ ਹੋਇਆ ਰਿਲੀਜ਼

ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇਟਪਰੂਫ ਸ਼ੀਸ਼ੇ