Monday, January 20, 2025
BREAKING NEWS

Sports

ਰਾਜ ਪੱਧਰੀ ਖੇਡਾਂ: ਪਾਵਰ ਲਿਫਟਿੰਗ 'ਚ ਚਿਰਾਯੂ ਬਾਂਸਲ ਸੈਕਿੰਡ; ਸਕੂਲ ਵਲੋਂ 31 ਹਜ਼ਾਰ ਨਾਲ ਸਨਮਾਨਤ 

December 10, 2024 02:59 PM
SehajTimes

ਰਾਮਪੁਰਾ ਫੂਲ : ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਪੁਰਾ ਫੂਲ ਦੇ ਵਿਦਿਆਰਥੀ ਚਿਰਾਯੂ ਕਾਂਸਲ ਪੁੱਤਰ ਸ਼੍ਰੀ ਭਾਰਤ ਭੂਸ਼ਣ ਨੇ 68ਵੀਆਂ ਰਾਜ ਪੱਧਰੀ ਖੇਡਾਂ ਵਿੱਚ -93 ਕਿਲੋ ਭਾਰ ਗੁੱਟ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਵਿੱਚ 410 ਕਿਲੋ ਭਾਰ ਚੁੱਕ ਕੇ ਰਾਜ ਪੱਧਰ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇੰਜ ਉਸਨੇ ਆਪਣੀ ਜਗ੍ਹਾ ਕੌਮੀ ਪੱਧਰ ਤੇ ਬਣਾ ਲਈ ਹੈ। ਉਸਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਚਿਰਾਯੂ ਕਾਂਸਲ ਨੂੰ ਸਕੂਲ ਵਲੋਂ 31,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਸ਼੍ਰੀ ਸ਼ਸ਼ੀ ਸਿੰਗਲਾ ਜੀ ਸ਼੍ਰੀ ਰਜਿੰਦਰ ਜਿੰਦਲ ਜੀ, ਰਾਕੇਸ਼ ਸਹਾਰਾ ਜੀ, ਨਰਿੰਦਰ ਬਾਂਸਲ ਜੀ, ਕੈਲਾਸ਼ ਕੌਸ਼ਿਕ ਜੀ ਅਤੇ  ਪ੍ਰਿੰਸੀਪਲ ਸ਼੍ਰੀਮਤੀ ਉਪਮਾ ਸਿੰਗਲਾ ਜੀ ਵਲੋਂ ਵਿਦਿਆਰਥੀ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ।

Have something to say? Post your comment

 

More in Sports

ਪੰਜਾਬ ਦੇ 3 ਖਿਡਾਰੀਆਂ ਨੇ ਵਧਾਇਆ ਮਾਣ, ਰਾਸ਼ਟਰਪਤੀ ਭਵਨ ‘ਚ ਸਰਬ-ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਤ

ਨੈੱਟਬਾਲ ‘ਚ ਨੈਸ਼ਨਲ ਪੱਧਰ ‘ਤੇ ਜੇਤੂ ਖਿਡਾਰੀਆਂ ਦਾ ਡੀਸੀ ਬਰਨਾਲਾ ਨੇ ਕੀਤਾ ਸਨਮਾਨ

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਆਲ ਇੰਡੀਆ ਸਰਵਿਸਜ਼ ਕਬੱਡੀ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟਰਾਇਲ 26 ਦਸੰਬਰ ਨੂੰ

ਨੈਸ਼ਨਲ ਸਸਟੋਬਾਲ ਚੈਂਪੀਅਨਸ਼ਿਪ 'ਤੇ ਪੰਜਾਬ ਦਾ ਕਬਜ਼ਾ 

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਬੈਡਮਿੰਟਨ, ਕ੍ਰਿਕਟ, ਬਾਸਕਟਬਾਲ, ਕਬੱਡੀ ਤੇ ਟੇਬਲ ਟੈਨਿਸ ਟੀਮਾਂ ਦੇ ਟਰਾਇਲ 10 ਦਸੰਬਰ ਨੂੰ

ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ 19ਵੇਂ ਖੇਡ ਮੇਲੇ ਦੇ ਪਹਿਲੇ ਦਿਨ

ਡੀ.ਏ.ਵੀ ਸਕੂਲ, ਦਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ 

ਅੱਜ 19ਵੇ ਜੱਸਾ ਯਾਦਗਾਰੀ ਕਬੱਡੀ ਕੱਪ ਦਾ ਕੀਤਾ ਅਗਾਜ਼

ਤਿੰਨ ਗੋਲਡ ਮੈਡਲ ਜਿੱਤਣ ਵਾਲੀ ਮੁਸਕਾਨ ਦਾ ਮਲੋਟ ਪਹੁੰਚਣ ਤੇ ਭਰਵਾ ਸਵਾਗਤ