ਬੀਤੇ ਦਿਨ ਕੀਤਾ ਸੀ ਦੌਰਾ, ਮੌਕੇ ‘ਤੇ ਮੁਰੰਮਤ ਦੇ ਦਿੱਤੇ ਗਏ ਸਨ ਆਦੇਸ਼
ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਅਰਬਨ ਅਸਟੇਟ ਫੇਸ-1 ਅਤੇ 2 ਦੇ ਏਰੀਏ ਦਾ ਨਿਰੀਖਣ ਕੀਤਾ।
ਅਰਬਨ ਅਸਟੇਟ ਵਾਸੀਆਂ ਦੀ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਹੱਲ : ਡਾ. ਬਲਬੀਰ ਸਿੰਘ