Tuesday, November 04, 2025

gaya

ਮੁੱਖ ਮੰਤਰੀ ਨੇ ਚੰਡੀਗੜ੍ਹ ਤੋਂ ਕਸ਼ਮੀਰ ਦੇ ਲਾਲ ਚੌਂਕ ਤੱਕ ਜਾਉਣ ਵਾਲੀ ਤਿਰੰਗਾ ਯਾਤਰਾ ਨੂੰ ਵਿਖਾਈ ਹਰੀ ਝੰਡੀ

100 ਤੋਂ ਵੱਧ ਵਿਦਿਆਰਥਣਾਂ ਕਰ ਰਹੀ ਹੈ ਤਿਰੰਗਾ ਯਾਤਰਾ ਦੀ ਅਗਵਾਈ

 

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਦਿਲਚਸਪ ਕਹਾਣੀ ਵਾਲੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਗੁਰਨਾਮ ਭੁੱਲਰ ਜਿੰਨਾ ਵਧੀਆ ਗਾਇਕ ਹੈ ਉਨਾ ਹੀ ਵਧੀਆ ਅਦਾਕਾਰ ਵੀ। ਆਪਣੀਆਂ ਕੁਝ ਕੁ ਫ਼ਿਲਮਾਂ ਸਦਕਾ ਹੀ ਉਹ ਅੱਜ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਹੈ। ਪਿਛਲੇ ਦਿਨਾਂ ਵਿੱਚ ਰਿਲੀਜ਼ ਫ਼ਿਲਮ ‘ਲੇਖ’ ਨੇ ਵੇਖਦਿਆਂ ਉਸਦੀ ਕਲਾ ਕੇ ਅਨੇਕਾਂ ਰੰਗ ਉੱਭਰ ਕੇ ਸਾਹਮਣੇ ਆਏ। ਉਸਦੀ ਜੋੜੀ ਅੱਜ ਦੀ ਹਰੇਕ ਸੁਪਰਸਟਾਰ ਨਾਲ ਫਿੱਟ ਬਹਿੰਦੀ ਹੈ।

ਗਾਜ਼ਾ ’ਚ ਸਿਹਤ ਸਹੂਲਤਾਂ ਦੀ ਅਤਿ ਜ਼ਰੂਰਤ ਹੈ : ਵਿਸ਼ਵ ਸਿਹਤ ਸੰਸਥਾ

ਜੇਨੇਵਾ : ਪਿਛਲੇ ਦਿਨੀ ਇਜ਼ਰਾਈਲ ਵਲੋਂ ਗਾਜ਼ਾ ਉਤੇ ਕੀਤੇ ਗਏ ਹਮਲਿਆਂ ਕਾਰਨ ਗਾਜ਼ਾ ਦੀ ਹਾਲਤ ਬਾਹੁਤ ਮਾੜੀ ਹੋ ਗਈ ਹੈ। ਇਸੇ ਲਈ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਫਲਸਤੀਨੀ ਖੇਤਰਾਂ ’ਚ ਮਾਤਮ ਦੀ ਸਥਿਤੀ ਹੈ ਅਤੇ ਉਥੇ ਮੈਡੀਕਲ ਸਹਾਇਤਾ ਦੀ ਲੋੜ ਹੈ

ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ 'ਤੇ ਦਾਗ਼ੇ ਰਾਕਟ

ਗਾਜ਼ਾ : ਗਾਜ਼ਾ ਪੱਟੀ 'ਤੇ ਸ਼ਾਸਨ ਕਰਨ ਵਾਲੇ ਹਮਾਸ ਤੇ ਇਜ਼ਰਾਇਲ ਵਿਚਕਾਰ 10 ਮਈ ਤੋਂ ਸੰਘਰਸ਼ ਚੱਲ ਰਿਹਾ ਹੈ। ਇਜ਼ਰਾਈਲ ਦੇ ਹਵਾਈ ਹਮਲੇ 'ਚ ਟਨਲ ਤੇ ਹਮਾਸ ਦੇ ਟਿਕਾਣਿਆਂ 'ਤੇ ਜ਼ਬਰਦਸਤ ਬੰਬਾਰੀ ਕੀਤੀ ਗਈ ਹੈ। ਜਾਣਕਾਰੀ 

ਗਾਜ਼ਾ ਪੱਟੀ ਵਿਚ ਹਮਲਾ, 42 ਲੋਕਾਂ ਦੀ ਮੌਤ

ਗਾਜ਼ਾ : ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ 42 ਫਿਲਸਤੀਨੀਆਂ ਦੀ ਮੌਤ ਹੋ ਗਈ । ਲਗਭਗ ਇੱਕ ਹਫ਼ਤੇ ਵਿੱਚ ਜਾਨਲੇਵਾ ਝੜਪਾਂ ਵਿੱਚ ਮਰਨ ਵਾਲਿਆਂ ਦੀ ਇਹ ਸਭ ਤੋਂ ਜਿ਼ਆਦਾ ਸੰਖਿਆ ਹੈ। ਅਜਿਹੀ ਵਿਚ ਗਾਯਾ ਅਤੇ ਇਸਰਾਇਲ