ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਹਰਸ਼ਾ ਛੀਨਾ ਵਿਖੇ ਮੈਡਮ ਸੋਨੀਆ ਮਾਨ ਵੱਲੋਂ ਕਰਵਾਇਆ ਗਿਆ ਕਿਸਾਨ ਮੇਲਾ ਜਿਸ ਵਿੱਚ ਸੀਨੀਅਰ ਵੈਟਰਨਰੀ ਅਫਸਰ ਐਸ.ਵੀ.ਓ ਅਟਾਰੀ ਅਮਰਪ੍ਰੀਤ ਸਿੰਘ ਪੰਨੂ ਅਤੇ ਉਨ੍ਹਾ ਦੀ ਟੀਮ ਵੱਲੋਂ ਐਚ.ਐਫ ਨਸਲ ਦੀਆਂ ਛੇ ਮਹੀਨੇ ਤੋਂ ਘੱਟ ਵੱਛੀਆਂ ਦੇ ਸੁੰਦਰਤਾ ਮੁਕਾਬਲੇ ਕਰਵਾਏ ਗਏ।
ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਆਪਣੀ ਪਹਿਲੀ ਚੋਣ ਜਿੱਤ ਲਈ, ਜੀਂਦ ਜ਼ਿਲੇ ਦੀ ਜੁਲਾਨਾ ਸੀਟ ਤੋਂ ਚੁਣੀ ਗਈ