Sunday, August 31, 2025

collapsed

ਮੀਂਹ ਕਾਰਨ ਗਰੀਬ ਦੇ ਡਿੱਗੇ ਘਰ ਲਈ ਭਾਨ ਸਿੰਘ ਜੱਸੀ ਨੇ ਕੀਤੀ ਮਦਦ

ਦਾਨੀ ਲੋਕਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ

ਭਾਰੀ ਬਰਸਾਤ ਕਾਰਨ ਪਸ਼ੂਆਂ ਵਾਲਾ ਬਰਾਂਡਾ ਢਹਿ ਢੇਰੀ ਹੋ ਜਾਣ ਕਾਰਨ ਮੱਝ ਮਰੀ 

ਪਿੰਡ ਅਨਦਾਨਾ ਵਿਖੇ ਗਰੀਬ ਪਰਿਵਾਰ ਦੇ ਨਾਲ ਵਾਪਰੀ ਘਟਨਾ 
 

'ਆਪ' ਸਰਕਾਰ ਦੇ ਰਾਜ ਵਿੱਚ ਢਹਿ-ਢੇਰੀ ਹੋਇਆ ਪੰਜਾਬ ਦਾ ਸਿਹਤ ਵਿਭਾਗ: ਬਲਬੀਰ ਸਿੱਧੂ

ਕਰੋੜਾਂ ਰੁਪਏ ਦੀ ਲਾਗਤ ਨਾਲ ਸਾਡੇ ਵੱਲੋਂ ਮੋਹਾਲੀ ਵਿੱਚ ਤਿਆਰ ਕੀਤੀ ਗਈ ਸੈਂਟਰ ਆਫ਼ ਐਕਸੀਲੈਂਸ ਫਾਰ ਔਟਿਜ਼ਮ ਐਂਡ ਨਿਉਰੋਂ ਡਿਵੈਲਪਮੈਂਟ ਡਿਸਆਰਡਰ ਇਮਾਰਤ ਬਣ ਰਹੀ ਹੈ ਖੰਡਰ: ਬਲਬੀਰ ਸਿੱਧੂ

ਤੇਜ ਹਨੇਰੀ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ

ਰਾਤੀਂ ਆਈ ਤੇਜ ਹਨੇਰੀ ਇਕ ਗਰੀਬ ਪਰਿਵਾਰ ਲਈ ਆਫਤ ਬਣ ਕੇ ਆਈ। ਹਲਕਾ ਸਨੌਰ ਵਿੱਚ ਪੈਂਦੇ ਪਿੰਡ ਖਾਲਸ ਪੁਰ ਵਿਖੇ ਆਈ ਰਾਤ ਤੇਜ਼ ਹਨੇਰੀ ਕਾਰਨ ਇਕ ਗਰੀਬ ਪਰਿਵਾਰ ਦੀ ਛੱਤ ਡਿੱਗੀ। ਜਾਂਣਕਾਰੀ ਦਿੰਦਿਆਂ ਘਰ ਦੇ ਮਾਲਕ ਯੂਸਫ ਖਾਨ ਨੇ ਕਿਹਾ ਕਿ ਜਦੋਂ ਛੱਤ ਡਿੱਗੀ ਤਾਂ ਉਹ ਪਰਿਵਾਰ ਉਸ ਥੱਲੇ ਹੀ ਸੁੱਤਾ ਪਿਆ ਸੀ। ਉਨ੍ਹਾਂ ਕਿਹਾ ਕਿ ਉਹਨਾਂ ਦੇ ਚਬਾਰੇ ਉਪਰ ਚਾਰ ਦੀਵਾਰੀ ਕੀਤੀ ਹੋਈ ਸੀ ਚਾਰ ਦਵਾਰੀ ਹਨੇਰੀ ਕਾਰਨ ਬਰਾਂਡੇ ਦੀ ਛੱਤ ਤੋ ਡਿੱਗ ਪਈ ਜਿਸ ਕਾਰਨ ਉਨ੍ਹਾਂ ਦੇ ਬਰਾਂਡੇ ਦੀ ਛੱਤ ਉਹਨਾਂ ਦੇ ਉੱਤੇ ਡਿੱਗ ਪਈ। ਲਾਈਟ ਨਾ ਹੋਣ ਕਾਰਨ ਸਾਰਾ ਪਰਿਵਾਰ ਬਰਾਂਡੇ ਦੇ ਵਿੱਚ ਹੀ ਪਿਆ ਸੀ ਜਦੋਂ ਛੱਤ ਡਿੱਗੀ ਦਾ ਸਾਰਾ ਪ੍ਰਵਾਰ ਮਲਬੇ ਹੇਠ ਦਬ ਗਿਆ। 

ਪੰਜ ਮੰਜ਼ਿਲਾ ਇਮਾਰਤ ਦੀ ਸਲੈਬ ਡਿੱਗਣ ਨਾਲ ਕਈ ਮੌਤਾਂ

ਮਹਾਰਾਸ਼ਟਰ : ਮਹਾਰਾਸ਼ਟਰ ਤੋਂ ਇਕ ਮਾੜੀ ਖ਼ਬਰ ਆਈ ਹੈ ਕਿ ਇਥੇ ਇਕ ਇਮਾਰਤ ਦੀ ਸਲੈਬ ਡਿੱਗ ਗਈ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਹੁਣ ਤੱਕ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਮਲਬੇ ਹੇਠਾਂ ਕਈਂ ਲੋਕ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਮਹਾਰਾਸ਼ਟਰ ਦੇ ਠਾ