ਓਪੋ ਇੰਡੀਆ ਨੇ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਮਾਰਟਫੋਨ ਲੜੀ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਨਵੇਂ ਫਾਈਂਡ ਐਕਸ9ਐੱਸ ਅਤੇ ਫਾਈਂਡ ਐਕਸ9 ਅਲਟਰਾ ਨੂੰ ਲਾਂਚ ਕੀਤਾ ਹੈ।