ਬੀਤੇ ਦਿਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਸਾਹਮਣੇ 2600 ਅਪਰੇਂਟਿਸ਼ਿਪ ਲਾਈਨਮੈਨਾਂ ਉੱਤੇ ਹੋਏ ਵੱਡੇ ਭਾਰੀ ਲਾਠੀਚਾਰਜ ਤੋਂ ਬਾਦ ਪੁਲਿਸ ਦੀਆਂ ਵਧੀਕੀਆਂ ਤੋਂ ਖਫਾ ਹੋਕੇ ਕਈ ਧਰਨਾਕਾਰੀ ਲਾਈਨਮੈਨ ਹਲਕਾ ਸਮਾਣਾ ਦੇ ਪਿੰਡ ਭੇਡਪੁਰਾ ਵਿਖੇ ਬਿਜਲੀ ਟਾਵਰ ਦੇ ਉੱਪਰ ਚੜਕੇ ਧਰਨੇ ਤੇ ਬੈਠੇ ਹਨ।