ਸਬ ਤਹਿਸੀਲ ਮਾਜਰੀ ਅਧੀਨ ਪੈਂਦੇ ਪਿੰਡ ਹੁਸਿ਼ਆਰਪੁਰ ਵਿੱਚ ਪਿੰਡ ਦੀਆਂ ਮੁਟਿਆਰਾਂ ਅਤੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਤੀਜ ਤਿਉਹਾਰ ਮਨਾਇਆ ਗਿਆ। ਇਸ ਮੌਕੇ ਟ੍ਰਿਪਲ ਐਮ ਸਕੂਲ ਦੀ ਡਾਇਰੈਕਟਰ ਰੀਨਾ ਕਪੂਰ ਮੁੱਖ ਮਹਿਮਾਨ ਵਜੋਂ ਪਹੁੰਚੀ।
ਸਾਉਣ ਮਹੀਨਾ ਪੰਜਾਬ ਦੀਆਂ ਰੂਹਾਂ 'ਚ ਰਮਿਆ ਹੋਇਆ ਹੈ। ਇਹ ਸਿਰਫ਼ ਮੌਸਮ ਨਹੀਂ ਇੱਕ ਭਾਵਨਾ ਹੈ ਖੁਸ਼ੀ, ਮਿਲਣ, ਗੀਤ-ਸੰਗੀਤ ਅਤੇ ਰਿਸ਼ਤਿਆਂ ਦੀ ਗੂੰਜ ਹੈ।
ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਸਤਿੰਦਰ ਪਾਲ ਕੌਰ ਮੰਡੇਰ ਦੀ ਯੋਗ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ
ਸਾਬਕਾ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ, ਸੰਗੀਤਾ ਤੂਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ
ਸਥਾਨਕ ਸੈਕਟਰ 68 ਅਤੇ ਵੇਵ ਅਸਟੇਟ ਦੀ ਕਿੱਟੀ ਪਾਰਟੀ ਵੱਲੋਂ ਅੱਜ ਕੈਫੇ ਫਲੇਰ ਵੈਲ ਵਿਖੇ ਤੀਆਂ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿਚ 100 ਦੇ ਕਰੀਬ ਮਹਿਲਾਵਾਂ ਨੇ ਭਾਗ ਲਿਆ।