ਅੱਜ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੁਲਾ ਵੱਲੋਂ ਪੰਜਾਬੀ ਦੇ ਨਾਮਵਰ ਸ਼ਾਇਰ ਤਰਲੋਚਨ ਮੀਰ ਜੀ ਨੂੰ ਸਨਮਾਨਿਤ ਕੀਤਾ ਗਿਆ। ਸਪੀਕਰ ਹਰਵਿੰਦਰ ਕਲਿਆਣ ਜੀ, ਘਣਸ਼ਾਮ ਅਰੋੜਾ ਜੀ ਅਤੇ ਡਾਕਟਰ ਕੁਲਦੀਪ ਅਗਨੀਹੋਤਰੀ ਜੀ ਵੱਲੋਂ ਦੋ ਲੱਖ ਇਕੱਤੀ ਹਜ਼ਾਰ ਰਕਮ ਦੇ ਨਾਲ਼ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਂਟ ਕੀਤਾ ਗਿਆ।