ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ) ਪਟਿਆਲਾ ਵੱਲੋਂ ਕੇਂਦਰ ਦੇ ਡਾਇਰੈਕਟਰ ਡਾਕਟਰ ਅਸ਼ਵਿਨ ਮਹੇਸ਼ ਦਲਵੀ ਦੀ ਅਗਵਾਈ ਹੇਠ ਐਨ ਜ਼ੈਡ ਸੀ ਸੀ ਵੱਲੋਂ ਮਾਸਿਕ ਥੀਏਟਰ ਲੜੀ ਦੇ ਹਿੱਸੇ ਵਜੋਂ, ਹਿੰਦੀ ਨਾਟਕ ਜਾਮਨ ਕਾ ਪੇੜ ਦਾ ਮੰਚਨ ਰੰਗਸ਼ਿਲਪ ਨਾਟਯ ਸਮਿਤੀ ਜੈਪੂਰ ਦੇ ਕਲਾਕਾਰਾਂ ਵੱਲੋਂ 11 ਜੁਲਾਈ, ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਸੈਂਟਰ, ਨੇੜੇ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਜਾਵੇਗਾ।