ਸਮਾਣਾ ਦੀ ਪੁਰਾਣੀ ਸਟੇਟ ਬੈਂਕ ਗਲੀ ਵਿੱਚ ਰਹਿਣ ਵਾਲੇ ਅਰਵਿੰਦਰ ਕੁਮਾਰ (27), ਪੁੱਤਰ ਕਮਲੇਸ਼ ਕੁਮਾਰ ਦੀ ਇੰਗਲੈਂਡ ਵਿੱਚ ਬ੍ਰੇਨ ਅਟੈਕ (ਦਿਮਾਗੀ ਦੌਰਾ) ਪੈਣ ਕਾਰਨ ਅਚਾਨਕ ਮੌਤ ਹੋ ਜਾਣ ਦਾ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।