ਰੱਖੜ ਪੁੰਨਿਆ ’ਤੇ ਹੋਣ ਜਾ ਰਹੀ ਸਿਆਸੀ ਕਾਨਫਰੰਸ ਦੇ ਸਬੰਧ 'ਚ ਅੱਜ ਕਾਂਗਰਸ ਪਾਰਟੀ ਦੇ ਵਰਕਰਾ ਦਾ ਵੱਡੇ ਪੱਧਰ ਤੇ ਠਾਠਾ ਮਾਰਦਾ ਇੱਕਠ ਪੈਲਸ ਫੋਰਸੀਜਨ ਵਿੱਚ ਵੇਖਣ ਨੂੰ ਮਿਲੀਆਂ ਜਿਸ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬਡਾਲਾ ਤੇ ਸਾਬਕਾ ਐਮ,ਪੀ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ ਡਿੰਪਾ ਪਹੁੰਚੇ ਤੇ ਸਾਬਕਾ ਚੈਅਰਮੈਨ ਵਰਿੰਦਰ ਸਿੰਘ (ਵਿੱਕੀ ਭਿੰਡਰ) ਦੀ ਅਗਵਾਈ ਹੇਠ ਇਹ ਦੇਖਦੇ-ਦੇਖਦੇ ਇਹ ਮਿਲਣੀ ਰੈਲੀ ਦਾ ਰੂਪ ਧਾਰਨ ਕਰ ਗਈ।