Saturday, October 17, 2026
BREAKING NEWS
• ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ • ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਪੰਜਾਬ ਪਿੱਛੇ ਹੋ ਗਿਆ: ਨਾਇਬ ਸਿੰਘ ਸੈਣੀ • ਚੰਡੀਗੜ੍ਹ ‘ਚ ਪੰਜਾਬ ਭਾਜਪਾ ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ ਐਨ ਆਈ ਏ ਹਵਾਲੇ

Majha

ਰੱਖੜ ਪੁੰਨਿਆ ’ਤੇ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ, ਲੋਕਾਂ ਨਾਲ ਮਿਲਣੀ ਪ੍ਰੋਗਰਾਮ

August 18, 2026 08:40 PM
Rozana Sehaj times
 
ਬਾਬਾ ਬਕਾਲਾ : ਰੱਖੜ ਪੁੰਨਿਆ ’ਤੇ ਹੋਣ ਜਾ ਰਹੀ ਸਿਆਸੀ ਕਾਨਫਰੰਸ ਦੇ ਸਬੰਧ 'ਚ ਅੱਜ  ਕਾਂਗਰਸ ਪਾਰਟੀ ਦੇ ਵਰਕਰਾ ਦਾ ਵੱਡੇ ਪੱਧਰ ਤੇ ਠਾਠਾ ਮਾਰਦਾ ਇੱਕਠ ਪੈਲਸ ਫੋਰਸੀਜਨ ਵਿੱਚ ਵੇਖਣ ਨੂੰ ਮਿਲੀਆਂ ਜਿਸ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬਡਾਲਾ ਤੇ ਸਾਬਕਾ ਐਮ,ਪੀ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ ਡਿੰਪਾ ਪਹੁੰਚੇ  ਤੇ ਸਾਬਕਾ ਚੈਅਰਮੈਨ ਵਰਿੰਦਰ ਸਿੰਘ (ਵਿੱਕੀ ਭਿੰਡਰ) ਦੀ ਅਗਵਾਈ ਹੇਠ ਇਹ ਦੇਖਦੇ-ਦੇਖਦੇ ਇਹ ਮਿਲਣੀ ਰੈਲੀ ਦਾ ਰੂਪ ਧਾਰਨ ਕਰ ਗਈ।
ਇਸ ਮੌਕੇ ਜਸਬੀਰ ਸਿੰਘ ਗਿੱਲ ਡਿੰਪਾ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਅਤੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿੱਚ ਹੋਣ ਜਾ ਰਹੀ ਸਿਆਸੀ ਕਾਨਫਰੰਸ 'ਚ ਕਾਂਗਰਸ ਪਾਰਟੀ ਨੇ  ਕਾਫੀ ਤੇਜ਼ੀ ਨਾਲ ਜ਼ੋਰ ਫੜਿਆ ਹੋਇਆ ਹੈ ਇਸ ਵਿੱਚ ਰਵਿੰਦਰ ਸਿੰਘ ਰਵੀ ਚੀਮਾ ਸਰਪੰਚ ਯੁੱਧਵੀਰ ਸਿੰਘ ਸਰਲੀ ਮੈਂਬਰ ਪੀ,ਸੀ,ਸੀ,ਸੀ, ਸੁਰਜਨ ਸਿੰਘ, ਭਲਾਈਪੁਰ ਸਕੱਤਰ ਪੰਜਾਬ, ਅਰਜਨਬੀਰ ਸਿੰਘ ਕੰਗ ਸਰਪੰਚ,ਹਰਜਿੰਦਰ ਸਿੰਘ ਸਰਪੰਚ ਨਾਗੋਕੇ, ਗੁਰਜੀਤ ਸਿੰਘ ਸਰਪੰਚ ਵੈਰੋਵਾਲ, ਬਖਤਾਵਰ ਸਿੰਘ ਬਾਣੀਆਂ ਡਾਰੈਕਟਰ,ਦਲਜੀਤ ਸਿੰਘ ਭੁੱਲਰ, ਸੰਤੋਖ ਸਿੰਘ,ਅਮਰਜੀਤ ਸਿੰਘ ਲਾਲੀ ਹੁਸਨਪੁਰ,ਬਲਰਾਜ ਸਿੰਘ ਬਿਹਾਰੀਪੁਰ,ਸਾਹਿਬ ਸਿੰਘ ਸਰਪੰਚ ਝਾੜੂ ਨੰਗਲ ਜਸਪਨੀਤ ਸਿੰਘ, ਸਰਪੰਚ ਭਿੰਡਰ, ਗੁਰਮੀਤ ਸਿੰਘ ਚੇਅਰਮੈਨ ਨੰਗਲੀ,ਜਗਦੇਵ ਸਿੰਘ, ਕਵਲਜੀਤ ਸਿੰਘ ਸਰਪੰਚ ਬੋਦੇਵਾਲ, ਪਰਮਜੀਤ ਸਿੰਘ ਸਰਪੰਚ ਜਸੋ ਨੰਗਲ, ਰਘਬੀਰ ਸਿੰਘ ਬੱਲੂ ਬੁਟਾਰੀ, ਨਵਦੀਪ ਸਿੰਘ ਬੱਲ, ਸੁਖਮਨਜੀਤ ਸਿੰਘ ਬੋਤਲਗੜੀ, ਜੇ,ਪੀ ਜਵੰਦਪੁਰ, ਕੁਲਵੰਤ ਸਿੰਘ ਏਕਲਗੱਡਾ, ਬਲਜੀਤ ਸਿੰਘ, ਜਸਵਿੰਦਰ ਸਿੰਘ ਸ਼ਾਹ,ਤਜਿੰਦਰ ਸਿੰਘ ਸ਼ਾਹ, ਹਰਪ੍ਰੀਤ ਸਿੰਘ ਸੋਨੂ ਸਰਪੰਚ,ਅਮਰੀਕ ਸਿੰਘ ਕਰਤਾਰਪੁਰ ਸਰਪੰਚ,ਲਾਡੀ ਸਰਪੰਚ ਸੱਤੋਵਾਲ,ਅੰਗਰੇਜ਼ ਸਿੰਘ ਸਰਪੰਚ ਹਸਨਪੁਰ, ਜਸਵਿੰਦਰ ਸਿੰਘ ਹਸਨਪੁਰ, ਸੁਰਜੀਤ ਸਿੰਘ ਹਸਨਪੁਰ, ਜਗਤਾਰ ਸਿੰਘ ਖਿਲਚੀਆਂ, ਤੇਜਪਾਲ ਸਿੰਘ ਵੈਰੋਵਾਲ, ਮਨਦੀਪ ਸਿੰਘ ਵਡਾਲਾ, ਜਸਪਾਲ ਸਿੰਘ ਪੰਚ ਵਡਾਲਾ, ਹੀਰਾ ਸਿੰਘ ਪੰਚ, ਹੀਰਾ ਸਿੰਘ ਬਾਣੀਆਂ,ਐਡਵੋਕੇਟ ਪ੍ਰਵੀਨਪਾਲ ਸਿੰਘ ਭਲਾਈਵਪੁਰ,ਧਰਮ ਸਿੰਘ, ਕੁਲਵੰਤ ਸਿੰਘ ਬਾਬਾ ਬਕਾਲਾ, ਗੋਲਡੀ ਨਿਰੰਜਨਪੁਰ,ਹਰਪਾਲ ਸਿੰਘ ਸਰਪੰਚ ਭੋਰਸੀ਼ ਬ੍ਰਾਹਮਣਾ ਸੁੱਖ ਰੰਧਾਵਾ ਮੀਤ ਪ੍ਰਧਾਨ ਯੂਥ, ਮਨਜੋਤ ਸਿੰਘ ਭੁੱਲਰ,ਪ੍ਰਿੰਸ ਜਗਰੂਪ ਸਿੰਘ, ਚਮਨ ਬਾਬਾ,ਅਮਰ ਸੰਧੂ ਅਤੇ ਸੂਬੇਦਾਰ ਮੱਖਣ ਸਿੰਘ ਏਕਲ ਗੱਡਾ,ਆਦਿ ਨੇ ਵੀ ਹਾਜ਼ਰੀ ਲਵਾਈ। ਅੰਤ ਵਿੱਚ ਵਰਿੰਦਰ ਸਿੰਘ ਵਿੱਕੀ ਭਿੰਡਰ ਨੇ ਜਸਬੀਰ ਸਿੰਘ ਡਿੰਪਾ ਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਇੱਥੇ ਆਉਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਕਿਸੇ ਕਿਸਮ ਦੀ ਵੀ ਕਮੀ ਨਹੀਂ ਰਹਿਣ ਦੇਵਾਂਗੇ ਅੰਤ ਵਿੱਚ ਜਸਬੀਰ ਸਿੰਘ ਡਿੰਪਾ ਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ  ਨੂੰ ਸਨਮਾਨਿਤ ਕੀਤਾ।

Have something to say? Post your comment

More in Majha

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ

ਪਰਮਿੰਦਰ ਝੋਟਾ ਕਤਲ ’ਚ ਪੰਜਾਬ ਬੰਦ : ਅੰਮ੍ਰਿਤਸਰ ’ਚ ਸੜਕ ਜਾਮ ਕਰਨ ਵਾਲੇ 5-7 ਵਿਅਕਤੀ ਹਿਰਾਸਤ ’ਚ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਪੰਜਾਬ ਪੁਲਿਸ ਵੱਲੋਂ ਪਾਕਿਸਤਾਨੀ ਆਈਐਸਆਈ ਸਮਰਥਿਤ ਮਾਡਿਊਲ ਦਾ ਪਰਦਾਫਾਸ਼

ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10 ਅਤਿ-ਆਧੁਨਿਕ ਹਥਿਆਰ ਬਰਾਮਦ; ਚਾਰ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਨੈਟਵਰਕ ਵਿੱਚ ਸ਼ਾਮਲ ਇੱਕ ਨਾਬਾਲਗ ਸਣੇ ਅੱਠ ਵਿਅਕਤੀ ਕਾਬੂ; 15 ਪਿਸਤੌਲਾਂ ਬਰਾਮਦ

ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼

‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ, 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ