Wednesday, May 01, 2024

RBI

ਪੰਜਾਬੀ ਯੂਨੀਵਰਸਿਟੀ ਤੋਂ ਮਿਲੀਆਂ ਚੰਗੀਆਂ ਕਦਰਾਂ ਕੀਮਤਾਂ ਨੇ ਸੱਚ ਵੱਲ ਖੜ੍ਹਨਾ ਸਿਖਾਇਆ : ਜਸਟਿਸ ਗੁਰਬੀਰ ਸਿੰਘ

ਪੰਜਾਬੀ ਯੂਨੀਵਰਸਿਟੀ ਅਲੂਮਨੀ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੀ ਹਰ ਮਦਦ ਕਰਨ ਦਾ ਅਹਿਦ

ਅੱਜ ਮੁੰਬਈ ‘ਚ RBI ਦੇ 90 ਸਾਲ ਪੂਰੇ ਹੋਣ ‘ਤੇ PM ਮੋਦੀ ਆਯੋਜਿਤ ਸਮਾਰੋਹ ਨੂੰ ਕਰਨਗੇ ਸੰਬੋਧਨ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ਦੀ ਯਾਦ ਵਿੱਚ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਨਗੇ।

ਆਰ.ਬੀ.ਆਈ ਨੇ ਵਿੱਤੀ ਸਾਖਰਤਾ ਹਫ਼ਤਾ ਮਨਾਇਆ

ਆਰ.ਬੀ.ਆਈ. ਵੱਲੋਂ ਵਿੱਤੀ ਸਾਖਰਤਾ ਹਫ਼ਤੇ ਦੇ ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਦੋ ਥਾਵਾਂ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। 

ਮੁੱਖ ਮੰਤਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦਾ ਉਦਘਾਟਨ

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਸਟੇਟ ਹੈੱਡਕੁਆਰਟਰ ਸਮੇਤ ਚਾਰ ਜ਼ੋਨਲ ਦਫਤਰ ਵੀ ਕੀਤੇ ਲੋਕ ਸਮਰਪਿਤ

ਲੁਹਾਰ ਬਿਰਾਦਰੀ ਮਾਲੇਰਕੋਟਲਾ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

ਆਰਿਫ ਕਪੂਰ ਦੀ ਟੀਮ ਨੇ ਸੁਹੇਲ ਪਠਾਨ ਦੀ ਟੀਮ ਨੂੰ ਹਰਾ ਕੇ ਜੇਤੂ ਕੱਪ ਤੇ ਕੀਤਾ ਕਬਜ਼ਾ

RBI ਦੀ Paytm ’ਤੇ ਵੱਡੀ ਕਾਰਵਾਈ ; Paytm payments Bank ’ਤੇ ਲੱਗ ਸਕਦੀ ਹੈ ਰੋਕ

Paytm ਦੀ ਰੋਜ਼ਾਨਾ ਵਰਤੋਂ ਕਰਨ ਵਾਲਿਆਂ ਲਈ ਬੁਰੀ ਖ਼ਬਰ ਇਹ ਹੈ ਕਿ RBI ਵੱਲੋਂ Paytm (ਆਨ ਲਾਈਨ ਪੇਮੈਂਟ ਐਪ) ਦਾ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ।

ਭਾਰਤੀ ਰਿਜ਼ਰਵ ਬੈਂਕ RBI ਨੇ ਲਗਾਤਾਰ ਤੀਜੀ ਵਾਰ ਰੈਪੋ ਰੇਟ Repo Rate ਵਿੱਚ ਨਹੀਂ ਕੀਤਾ ਕੋਈ ਬਦਲਾਅ

ਭਾਰਤੀ ਰਿਜ਼ਰਵ ਬੈਂਕ RBI ਨੇ ਲਗਾਤਾਰ ਤੀਜੀ ਵਾਰ ਰੈਪੋ ਰੇਟ ਵਿੱਚ ਕਿਸੇ ਬਦਲਾਅ ਦਾ ਐਲਾਨ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਹੋਮ ਲੋਨ ਦੀ EMI ਨਹੀਂ ਵਧੇਗੀ। ਯਾਨੀ ਰੈਪੋ ਰੇਟ 6.50 ਫੀਸਦੀ ‘ਤੇ ਬਰਕਰਾਰ ਹੈ। RBI ਰੈਪੋ ਰੇਟ ਨੂੰ ਸਥਿਰ ਰੱਖ ਸਕਦਾ ਹੈ ਜਿਵੇਂ ਕਿ ਪਹਿਲਾਂ ਤੋਂ ਹੀ ਭਵਿੱਖਬਾਣੀ ਕੀਤੀ ਜਾ ਰਹੀ ਸੀ, ਐਲਾਨ ਵੀ ਉਸੇ ਤਰ੍ਹਾਂ ਹੋਇਆ ਹੈ।

ਕੋਰੋਨਾ ਕਾਰਨ ਤਬਾਹ ਹੋ ਚੁੱਕੇ ਕਾਰੋਬਾਰੀਆਂ ਨੂੰ ਸਰਕਾਰ ਵਲੋਂ ਵੱਡੀ ਰਾਹਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਸੈਕਟਰਾਂ ਦੀ ਸਹਾਇਤਾ ਲਈ 15,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਸਹੂਲਤ ਹੋਟਲ ਅਤੇ ਰੈਸਟੋਰੈਂਟਾਂ, ਸੈਰ ਸਪਾਟਾ ਅਤੇ ਹਵਾਬਾਜ਼ੀ ਸਹਾਇਕ ਸੇਵਾਵਾਂ ਲਈ ਜਾਰੀ ਕੀਤੀ ਜਾਵੇਗੀ । ਇਸ ਅਨੁਸਾਰ 50,000 

ਕਿਸ਼ਤ ਭਰਨ ਤੋਂ ਮਿਲੇਗੀ ਛੋਟ, ਆਰਬੀਆਈ ਨੇ ਕੀਤੇ ਕਈ ਐਲਾਨ

ਟੀ ਰਵੀਸ਼ੰਕਰ ਬਣਾਏ ਗਏ ਆਰਬੀਆਈ (RBI) ਦੇ ਡਿਪਟੀ ਗਵਰਨਰ

ਟੀ ਰਵੀਸ਼ੰਕਰ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਬਣਾਇਆ ਗਿਆ ਹੈ। ਉਹ ਕੇਂਦਰੀ ਬੈਂਕ ਦੀ ਕੰਪਨੀ ਇੰਡੀਅਨ ਫ਼ਾਇਨੈਂਸ਼ੀਅਲ ਟੈਕਨਾਲੋਜੀ ਐਂਡ ਅਲਾਈਡ ਸਰਵਿਸਜ਼ ਦੇ ਚੇਅਰਮੈਨ ਸਨ। ਰਵੀਸ਼ੰਕਰ ਆਰਬੀਆਈ ਦੇ ਚਾਰ ਡਿਪਟੀ ਗਵਰਨਰ ਪੱਧਰ ਦੇ ਅਧਿਕਾਰੀਆਂ ਵਿਚੋਂ ਇਕ ਹੋਣਗੇ। ਬੀਪੀ ਕਾਨੂੰਨਗੋ ਦੇ ਦੋ ਅਪ੍ਰੈਲ ਨੂੰ ਸੇਵਾਮੁਕਤ ਹੋਣ ਦੇ ਬਾਅਦ ਤੋਂ ਡਿਪਟੀ ਗਵਰਨਰ ਦਾ ਚੌਥਾ ਅਹੁਦਾ ਖ਼ਾਲੀ ਸੀ।