ਰਾਜਿੰਦਰ ਦੀਪਾ ਨੇ ਮੌਕੇ ਤੇ ਜਾਕੇ ਚੁੱਕਿਆ ਮੁੱਦਾ
ਰਾਹੋਂ ਰੋਡ 'ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਵੱਲੋਂ ਬਿਜਲੀ ਦੇ ਖੰਭੇ ਨੂੰ ਜ਼ੋਰਦਾਰ ਟੱਕਰ ਮਾਰਨ ਕਾਰਨ ਵੱਡਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਕਾਰਨ ਨਾ ਸਿਰਫ਼ ਬਿਜਲੀ ਦਾ ਬੁਨਿਆਦੀ ਢਾਂਚਾ ਤਬਾਹ ਹੋਇਆ, ਸਗੋਂ ਸ਼ਹਿਰ ਦੇ ਕਈ ਇਲਾਕਿਆਂ ਨੂੰ ਸਾਰੀ ਰਾਤ ਬਿਨਾਂ ਬਿਜਲੀ ਦੇ ਗੁਜ਼ਾਰਨੀ ਪਈ।
ਦੂਸਰੇ ਗਰਿੱਡ ਤੋਂ ਸਪਲਾਈ ਕਰਾਂਗੇ ਬਹਾਲ, ਔਖੀ ਘੜੀ 'ਚ ਹਰ ਮੁਲਾਜ਼ਮ ਸੇਵਾ ਲਈ ਤੱਤਪਰ : ਐਸ ਡੀ ਓੰ , ਜੇ ਈ
ਸਿਹਤ ਮੰਤਰੀ ਨੇ ਬਿਜਲੀ ਨਿਗਮ ਤੇ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਉਚ ਅਧਿਕਾਰੀਆਂ ਨਾਲ ਜਾਇਜ਼ਾ ਬੈਠਕ ਕੀਤੀ