ਸ਼ਹਿਰ ਵਿੱਚ ਗਾਵਾਂ ਦੀ ਸਾਂਭ-ਸੰਭਾਲ ਨੂੰ ਹੋਰ ਬਿਹਤਰ ਬਣਾਉਣ ਲਈ ਸੈਂਟਰਲ ਹਲਕੇ ਦੇ ਵਿਧਾਇਕ ਅਜੇ ਗੁਪਤਾ ਵੱਲੋਂ ਇੱਕ ਪੁਰਾਤਨ ਗਊਸ਼ਾਲਾ ਦੇ ਨਵੀਨੀਕਰਨ (ਰੈਨੋਵੇਸ਼ਨ) ਦੇ ਕੰਮ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ।