ਪੰਜਾਬ ਕੇਸਰੀ ਅਤੇ ਹਿਮਾਚਲ ਕੇਸਰੀ ਵਜੋਂ ਮਸ਼ਹੂਰ ਪਹਿਲਵਾਨ ਨਰੇਸ਼ ਕੁਮਾਰ ਬਨਾਰਸੀ ਨੇ ਅੱਜ ਮਿਤੀ 13ਜੂਨ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਹੁਕਮ ਚੰਦ ਪਹਿਲਵਾਨ ਢਾਬੀ ਗੁਜਰਾਂ ਨੂੰ ਆਪਣਾ ਉਸਤਾਦ ਮੰਨਦੇ ਹੋਏ ਅਖਾੜਾ ਬਨਾਰਸੀ ਵਿੱਚ ਪਗੜੀ ਦੀ ਰਸਮ ਅਦਾ ਕੀਤੀ।