Wednesday, September 17, 2025

Moon

ਪੀੜਤਾਂ ਦੀ ਸਹਾਇਤਾ ਕਰਨ ਲਈ ਰਣਨੀਤੀ ਉਲੀਕੀ : ਨਾਨਕ ਸਿੰਘ ਅਮਲਾ ਸਿੰਘ ਵਾਲਾ

ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ ਤੇ ਗੁੰਡਿਆਂ ਵੱਲੋਂ ਕੀਤਾ ਜਾਨਲੇਵਾ ਹਮਲੇ ਦੀ ਕੀਤੀ ਨਿਖੇਧੀ : ਸੱਤ ਨਾਮ ਸਿੰਘ ਮੂੰਮ

ਡਿਪਟੀ ਕਮਿਸ਼ਨਰ ਵੱਲੋਂ ਮੂਨਕ ਖੇਤਰ ਵਿਖੇ ਘੱਗਰ ਦਰਿਆ ਦੇ ਹਾਲਾਤ ਦਾ ਜਾਇਜ਼ਾ

ਖਨੌਰੀ ਵਿਖੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 744 ਫੁੱਟ; 748 ਫੁੱਟ 'ਤੇ ਹੈ ਖਤਰੇ ਦਾ ਨਿਸ਼ਾਨ

 

ਦਲ ਖਾਲਸਾ ਵੱਲੋਂ ਮਨਾਈ ਜਾਏਗੀ ਕਾਲ਼ੀ ਤੇ ਅੰਨ੍ਹੀ ਆਜ਼ਾਦੀ; 14 ਨੂੰ ਜਲੰਧਰ 'ਚ ਹੋਵੇਗਾ ਮਾਰਚ : ਗੁਰਨਾਮ ਸਿੰਘ ਮੂਣਕਾਂ

ਆਯੁਰ ਜੀਵਨ ਤੇ ਦਲ ਖਾਲਸਾ ਵੱਲੋਂ ਪੰਜਾਬ ਭਰ 'ਚ ਚਲਾਈ ਜਾ ਰਹੀ "ਨਸ਼ਿਆਂ ਤੋਂ ਆਜ਼ਾਦੀ"ਮੁਹਿੰਮ : ਬਲਜਿੰਦਰ ਸਿੰਘ 

ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤ

ਪਹਿਲਗਾਮ ਅੱਤਵਾਦੀ ਹਮਲੇ ‘ਚ ਨੇਵੀ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ ਦੀ ਮੌਤ ਹੋ ਗਈ। 

"ਭਾਰਤੀ ਹਾਕੀ ਦਾ ਚੰਦਰਮਾ ਮੇਜਰ ਧਿਆਨ ਚੰਦ" ਕਿਤਾਬ ਲੋਕ ਅਰਪਣ

ਸੁਨਾਮ ਦੇ ਮਨਦੀਪ ਸਿੰਘ ਨੇ ਲਿਖੀ ਹੈ ਪੁਸਤਕ 

ਕਰਵਾ ਚੌਥ ਵਾਲੇ ਦਿਨ ਪੂਜਾ, ਕਥਾ ਅਤੇ ਚੰਦਰਮਾ ਦਿਖਾਈ ਦੇਣ ਦਾ ਸਮਾਂ: ਪੰਡਿਤ ਕੇਵਲ ਕ੍ਰਿਸ਼ਨ ਸ਼ਰਮਾ ਮਾਨਸਾ 

ਵਾਸਤੁ ਸ਼ਾਸ਼ਤਰ ਦੇ ਮਾਹਿਰ ਪੰਡਿਤ ਕੇਵਲ ਕ੍ਰਿਸ਼ਨ ਸ਼ਰਮਾ ਮਾਨਸਾ ਵਾਲਿਆਂ ਦਾ ਕਹਿਣਾ ਹੈ ਕਿ ਕਰਵਾ ਚੌਥ ਦਾ ਵਰਤ ਵਿਆਹੀਆਂ ਔਰਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਗਰਮੀ ਰੁੱਤ ਮੂੰਗ ਦਾ ਬੀਜ ਲੈਣ ਲਈ ਕਿਸਾਨ ਵੈਬਸਾਇਟ 'ਤੇ ਕਰਵਾਉਣ ਰਜਿਸਟ੍ਰੇਸ਼ਣ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਲਹਨੀ ਫਸਲਾਂ , ਜਲ ਸਰੰਖਣ ਅਤੇ ਗਰਮੀ ਰੁੱਤ ਮੂੰਗ ਦਾ ਏਰਿਆ ਵਧਾਉਣ ਲਈ ਕਿਸਾਨਾਂ ਨੂੰ 75 ਫੀਸਦੀ ਗ੍ਰਾਂਟ ’ਤੇ ਮੂੰਗ ਦੇ ਬੀਜ ਦਾ ਵੇਰਵਾ ਕੀਤਾ ਜਾਣਾ ਹੈ।

ਭਲਕੇ ਦਿਸੇਗਾ ਸਭ ਤੋ ਚਮਲੀਕਾ ਚੰਨ

ਚੰਦਰਯਾਨ-3 ਦੀਆਂ ਖੁਸ਼ੀਆਂ ਅਜੇ ਤੱਕ ਲੋਕ ਮਨਾ ਰਹੇ ਹਨ ਤੇ ਆਉਣ ਵਾਲੀ 2 ਸਤੰਬਰ ਨੂੰ ਸੂਰਜ ਵੱਲ ਜਾਣ ਵਾਲੇ ਆਦਿਤਯ ਐੱਲ-ਵਨ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਇਸੇ ਵਿਚਾਲੇ 30 ਅਗਸਤ ਨੂੰ ਇੱਕ ਹੋਰ ਖਗੋਲੀ ਘਟਨਾ ਵਾਪਰਨ ਜਾ ਰਹੀ ਹੈ, ਜਿਸ ਨੂੰ ਬਲੂ ਮੂਨ ਵਜੋਂ ਜਾਣਿਆ ਜਾਵੇਗਾ। ਭਾਰਤ ਵਿੱਚ ਸ਼ਾਮ 8 ਵਜਕੇ 37 ਮਿੰਟ ‘ਤੇ ਸਭ ਤੋਂ ਚਮਕੀਲਾ ਚੰਦਰਮਾ ਦਿਸੇਗਾ।

ਚੰਦਰਯਾਨ 3 ਦਾ ਲੈਂਡਰ 23 ਅਗਸਤ ਨੂੰ ਸ਼ਾਮ 6 ਵਜਕੇ 4 ਮਿੰਟ ‘ਤੇ ਚੰਨ ‘ਤੇ ਲੈਂਡ ਹੋਵੇਗਾ