ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਐਨ.ਜ਼ੈੱਡ.ਸੀ.ਸੀ.), ਪਟਿਆਲਾ ਵੱਲੋਂ ਆਯੋਜਿਤ ਮਾਸਿਕ ਨਾਟਕ ਲੜੀ ਦੇ ਤਹਿਤ ਕਾਲਿਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਪਟਿਆਲਾ ਵਿੱਚ ਸਮਾਜਿਕ ਸਰੋਕਾਰਾਂ ਨਾਲ ਜੁੜੇ ਹਿੰਦੀ ਨਾਟਕ "ਐਸੀ ਹੋਤੀ ਹੈਂ ਲੜਕੀਆਂ" ਦਾ ਸ਼ਾਨਦਾਰ ਮੰਚਨ ਕੀਤਾ ਗਿਆ।