ਭਾਰਤ ਸਰਕਾਰ ਦੇ ਅਦਾਰੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਅੱਜ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ''ਮੈਗਾ ਪ੍ਰਾਪਰਟੀ ਐਕਸਪੋ' ਦਾ ਆਯੋਜਨ ਕੀਤਾ ਗਿਆ। ਇਸ ਐਕਸਪੋ ਦਾ ਮਕਸਦ ਜਾਇਦਾਦ ਖਰੀਦਣ ਦੇ ਇੱਛੁਕ ਲੋਕਾਂ ਅਤੇ ਨਿਵੇਸ਼ਕਾਂ ਨੂੰ ਇੱਕੋ ਛੱਤ ਹੇਠ ਪਾਰਦਰਸ਼ੀ ਜਾਣਕਾਰੀ, ਬੈਂਕਿੰਗ ਸਹੂਲਤਾਂ ਅਤੇ ਈ-ਪ੍ਰਾਪਰਟੀ ਨੀਲਾਮੀ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ।