ਹਲਕੇ ਸੁਤਰਾਣੇ ਦੀ ਸੰਗਤ ਨੇ ਲੰਘੇ ਸਮੇਂ ਦੇ ਕਾਂਗਰਸ ਅਤੇ ਆਪ ਪਾਰਟੀ ਦੇ ਕਾਰਜਕਾਲ ਨੂੰ ਦੇਖ ਲਿਆ ਹੈ । ਅਤੇ ਹੁਣ ਸੰਗਤ ਨੇ ਮੁੜ ਹਲਕੇ ਦੀ ਵਾਗਡੋਰ ਕਰਨ ਸਿੰਘ ਡੀ ਟੀ ਓ ਨੂੰ ਸੰਭਾਉਣ ਦਾ ਮਨ ਬਣਾ ਲਿਆ ਹੈ ।