ਲਾਇਅਨਜ਼ ਕਲੱਬ ਚੰਡੀਗੜ੍ਹ ਰੇਡੀਅੰਸ ਵੱਲੋਂ ਲਾਇਅਨਿਸਟਿਕ ਸਾਲ 2025-26 ਲਈ ਨਵੇਂ ਅਹੁਦੇਦਾਰਾਂ ਦਾ ਇੰਸਟਾਲੇਸ਼ਨ ਸਮਾਰੋਹ ਵੱਡੇ ਉਤਸ਼ਾਹ, ਭਰਾਤਰੀ ਭਾਵਨਾ ਅਤੇ ਸੇਵਾ ਪ੍ਰਤੀ ਵਚਨਬੱਧਤਾ ਨਾਲ 5 ਸਤੰਬਰ 2025 ਨੂੰ ਹੋਟਲ ਵੈਸਟਰਨ ਕੋਰਟ, ਸੈਕਟਰ 43, ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ।
ਲਾਇਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਸਾਬਕਾ ਜ਼ਿਲ੍ਹਾ ਗਵਰਨਰ ਜੀ.ਐਸ.ਕਾਲੜਾ (ਪੱਪੀ) ਦੇ ਜਨਮ ਦਿਨ ਮੌਕੇ ਸੰਤ ਕਾਲੋਨੀ, ਮਾਂ ਸਰਸਵਤੀ ਸਦਨ, ਨਜਦੀਕ ਕਪੂਰ ਹੋਮਿਓ ਹਸਪਤਾਲ ਵਿਖੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਕੈਂਪ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਕਲੱਬ ਦੇ ਯੂਥ ਆਈਕਾਨ ਪ੍ਰਧਾਨ ਡਾ. ਸੌਰਭ ਕਪੂਰ ਦੀ ਅਗਵਾਈ ‘ਚ ਅਤੇ ਇੰਚਾਰਜ਼ ਲਾਇਨਜ਼ ਮੁਨੀਸ਼ ਗੋਇਲ ਤੇ ਲੰਗਰ ਇੰਚਾਰਜ ਲਾਇਨਜ਼ ਰਾਕੇਸ਼ ਗਰਗ ਦੀ ਰਹਿਨੁਮਾਈ ਵਿੱਚ ਲਗਾਇਆ ਗਿਆ।
ਕਲੱਬ ਦੇ ਪ੍ਰਧਾਨ ਬਣੇ ਮਨੋਜ਼ ਬਾਂਸਲ ਦਾ ਸਨਮਾਨ ਕਰਦੇ ਹੋਏ
ਸਮਾਜ ਸੇਵਾ ਦੇ ਕਾਰਜਾਂ ਬਾਰੇ ਕੀਤੀ ਚਰਚਾ
230 ਵਿਅਕਤੀ ਦੀਆਂ ਅੱਖਾਂ ਦੀ ਕੀਤੀ ਜਾਂਚ
ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਹੈਬਤਪੁਰ ਰੋਡ ਤੇ ਸਥਿਤ ਵੀ.ਆਈ.ਪੀ. ਇਨਕਲੇਵ ਵਿਚ ਗੁਰੂ ਗੁਰੂਕੁਲ ਸਕੂਲ ਵਿਚ ਬੱਚਿਆਂ ਨੂੰ ਵੱਖ-ਵੱਖ ਪ੍ਰਤੀਯੋਗਤਾਵਾਂ
ਜ਼ਿਲ੍ਹਾ ਪੁਲੀਸ ਮੁਖੀ ਨੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਦੀਆਂ ਮੁਸ਼ਕਲਾਂ ਸੁਣੀਆਂ
ਨਿਸ਼ਾਨ ਸਿੰਘ ਟੋਨੀ ਤੇ ਹੋਰ ਸਨਮਾਨ ਕਰਦੇ ਹੋਏ।
ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵੱਲੋਂ ਪ੍ਰਧਾਨ ਸੰਜੀਵ ਮੈਨਨ ਦੀ ਅਗਵਾਈ ਹੇਠ ਪਰਿਵਾਰਿਕ ਮਿਲਣੀ " ਮਿਲਾਪ " ਦੇ ਬੈਨਰ ਹੇਠ ਕਰਵਾਈ ਗਈ। ਸਮਾਗਮ ਵਿੱਚ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਪ੍ਰਦੀਪ ਮੈਨਨ , ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਅਤੇ ਕੌਂਸਲਰ ਨਿਰਮਲਾ ਦੇਵੀ ਨੇ ਸ਼ਮੂਲੀਅਤ ਕੀਤੀ।
ਸੱਤ ਸੌ ਤੋਂ ਵਧੇਰੇ ਵਿਅਕਤੀਆਂ ਦੇ ਕੀਤੇ ਟੈਸਟ,ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜੈਚ ਕੈਂਪ ਦਾ ਉਦਘਾਟਨ ਕਰਦੇ ਹੋਏ।