ਕੌਂਸਲ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਵੱਲੋਂ ਸੀਨੀਅਰ ਕਾਂਗਰਸੀ ਨੇਤਾਵਾਂ ਸਾਹਿਤ ਸਾਬਕਾ ਮੁਲਾਜ਼ਮ ਆਗੂ ਤੇ ਉੱਘੇ ਪੰਜਾਬੀ ਲੇਖਕ ਅਜੀਤ ਖੰਨਾ ਦੇ ਨੰਦ ਸਿੰਘ ਐਵੇਨਿਊ ਨਿਵਾਸ ਵਿਖੇ ਵਾਰਡ ਨੰਬਰ 17 ਦੀਆਂ ਮੋਹਤਬਰ ਸਖਸ਼ੀਅਤਾਂ ਨਾਲ ਚੋਣਾਂ ਦੇ ਸਬੰਧ ਚ ਇਕ ਭਰਵੀਂ ਪਲੇਠੀ ਉਪਚਾਰਕ ਮੀਟਿੰਗ ਕੀਤੀ ਗਈ।