ਸੁਨਾਮ ਵਿਖੇ ਕਲਗੀਧਰ ਸਕੂਲ ਦੇ ਵਿਦਿਆਰਥੀ ਅਰਦਾਸ ਵਿੱਚ ਸ਼ਾਮਲ ਹੋਏ
ਸਕੂਲ ਪ੍ਰਬੰਧਕਾਂ ਨਾਲ ਜੇਤੂ ਵਿਦਿਆਰਥੀ
ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕਰਦੀਆਂ ਕੁੜੀਆਂ ਤੇ ਸਟਾਫ਼ ਮੈਂਬਰ।
ਪ੍ਰਿੰਸੀਪਲ ਜਸਵੰਤ ਕੌਰ ਹਰੀਕਾ ਸਨਮਾਨ ਕਰਦੇ ਹੋਏ
ਕਸਬਾ ਖਾਲੜਾ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਖਾਲੜਾ ਵਿਖੇ ਇੱਕ ਮੀਟਿੰਗ ਹੋਈ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਪੰਜ ਪ੍ਰਧਾਨੀ ਅਤੇ 12 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ।