ਨਜ਼ਦੀਕੀ ਪਿੰਡ ਜੁਲਕਾਂ ਵਿਚ ਬੀਤੇ ਦਿਨ ਹਲਕੇ ਕੁੱਤੇ ਨੇ ਭਾਰੀ ਤਬਾਹੀ ਮਚਾ ਦਿੱਤੀ। ਇੱਕੋ ਦਿਨ ਦੋ ਵਿਅਕਤੀਆਂ ਇੱਕ ਬੱਚੇ ਅਤੇ ਇੱਕ ਔਰਤ ਨੂੰ ਹਲਕੇ ਕੁੱਤੇ ਦੇ ਵੱਢ ਲਿਆ।