Saturday, November 01, 2025

Hurt

ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਮਨਾਇਆ ਗਿਆ

ਪਿੰਡ ਭੁਰਥਲਾ ਮੰਡੇਰ ਵਿਖੇ ਦਿਨ ਐਤਵਾਰ ਨੂੰ ਤੀਆਂ ਦਾ ਤਿਉਹਾਰ ਸਤਿੰਦਰ ਪਾਲ ਕੌਰ ਮੰਡੇਰ ਦੀ ਯੋਗ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ

ਪਿੰਡ ਭੁਰਥਲਾ ਮੰਡੇਰ ਦੇ ਦਮਨਦੀਪ ਸਿੰਘ ਮੰਡੇਰ ਨੇ 92% ਨੰਬਰ ਲੈ ਕੇ ਸਕੂਲ ਦਾ ਨਾਮ ਕੀਤਾ ਰੌਸ਼ਨ

ਪਾਇਨੀਅਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੱਜਣ ਮਾਜਰਾ ਵਿੱਚੋਂ 92% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ 

ਵਿਨੇਸ਼ ਫੋਗਾਟ ਨਾਲ ਹੋਈ ਬੇਇਨਸਾਫ਼ੀ ਕਾਰਨ ਹਰੇਕ ਭਾਰਤੀ ਦਾ ਦਿਲ ਪਸੀਜਿਆ : ਬਾਜਵਾ

ਫੋਗਾਟ ਨੂੰ ਇੱਕ ਲੱਖ ਨਕਦ ਤੇ ਸੋਨੇ ਦੇ ਸਿੱਕੇ ਨਾਲ ਸਨਮਾਨਿਤ ਕਰਨ ਦਾ ਐਲਾਨ

ਪਟਵਾਰੀ ਹਰਦੀਪ ਸਿੰਘ ਮੰਡੇਰ ਦਾ ਲਿਖਿਆ ਗੀਤ ‘‘ਮਿੱਠੀ ਮਿੱਠੀ" ਕੱਲ ਹੋਵੇਗਾ ਰਿਲੀਜ਼

ਜਿ਼ਲ੍ਹਾ ਮਾਲੇਰਕੋਟਲਾ ਦੇ ਪਿੰਡ ਭੁਰਥਲਾ ਮੰਡੇਰ ਦੇ ਰਹਿਣ ਵਾਲੇ ਪਟਵਾਰੀ ਹਰਦੀਪ ਸਿੰਘ ਮੰਡੇਰ (ਗੀਤਕਾਰ ਰਾਜੂ ਭੁਰਥਲਾ) ਦਾ ਲਿਖਿਆ ਗੀਤ ‘‘ਮਿੱਠੀ ਮਿੱਠੀ" ਕੱਲ (24 ਫਰਵਰੀ) ਨੂੰ ਹੋਵੇਗਾ ਰੀਲਿਜ ਜਿਸਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਉਢੀਕ।