ਅੱਜ ਸਵੇਰੇ ਪਏ ਕਰੀਬ ਇਕ ਘੰਟਾ ਮੀਂਹ ਨੇ ਗਰੀਬ ਪਰਿਵਾਰ ਦੇ ਕਹਿਰ ਢਾਹ ਦਿੱਤਾ। ਜਿਸ ਵਿੱਚ ਇਕ 36ਸਾਲ ਦੀ ਇੰਦਰਜੀਤ ਕੌਰ ਦੀ ਘਰ ਦੀ ਛੱਤ ਡਿਗਣ ਕਾਰਨ ਮੌਤ ਹੋ ਗਈ।