ਸਥਾਨਕ ਸ਼ਹਿਰ ਅੰਦਰ ਸਥਿਤ ਸ੍ਰੀ ਮਾਤਾ ਮੋਦੀ ਦਰਬਾਰ ਦੇ ਸਾਹਮਣੇ ਦਹਾਕਿਆਂ ਪੁਰਾਣੇ ਮਾਤਾ ਮੋਦੀ ਪਾਰਕ ਦਾ ਨਵੀਨੀਕਰਨ ਕਰਕੇ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਪਾਰਕ ਰੱਖੇ ਜਾਣ ਨੂੰ ਲੈਕੇ ਸਿਆਸਤ ਗਰਮਾ ਗਈ ਹੈ।