ਗੁਰੂ ਨਾਨਕ ਅਕੈਡਮੀ ਧਾਂਦੀਆਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਏ ਗਏ ਗੁਰਮਤਿ ਪੇਪਰ ਦੇ ਨਤੀਜਿਆਂ ਵਿਚ ਧਾਂਦੀਆਂ ਅਕੈਡਮੀ ਅਤੇ ਕਾਮੀਕਲਾਂ ਅਕੈਡਮੀ ਦੇ ਪਹਿਲੀ ਅਤੇ ਦੂਜੀ ਜਮਾਤ ਦੇ 47 ਬੱਚਿਆਂ ਵਿਚੋਂ ਜਿਨ੍ਹਾਂ ਨੇ ਟੌਪ ਕੀਤਾ ਉਨ੍ਹਾਂ ਨੂੰ 2000 ਵਾਲੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।