ਮਾਛੀਵਾੜਾ ਸਾਹਿਬ ਵਿੱਚ ਬੁੱਧਵਾਰ ਦੀ ਸਵੇਰ ਨੂੰ ਗੁਰੂ ਘਰ ਜਾ ਰਹੀ ਇਕ ਮਹਿਲਾ ਦੇ ਗਲ ਤੋਂ ਦੋ ਝਪਟਮਾਰਾਂ ਨੇ ਸੋਨੇ ਦੀ ਚੇਨੀ ਖੋਹ ਲਈ।