ਲੰਘੇ ਕਈ ਦਿਨਾਂ ਤੋਂ ਖਨੌਰੀ ਖੇਤਰ ਵਿੱਚ ਹੋ ਰਹੀਆਂ ਚੋਰੀ ਦੀਆਂ ਸਾਹਮਣੇ ਆ ਰਹੀਆਂ ਵਾਰਦਾਤਾਂ ਮਗਰੋ ਲੰਘੇ ਦਿਨ ਹੀ ਖਨੌਰੀ ਪੁਲਿਸ ਵੱਲੋਂ ਇੱਕ ਚੋਰ ਗਰੋਹ ਨੂੰ ਕਾਬੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।