ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਣ ਵਾਲਾ ਪਿਤਾ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਉਸ ਅਣਥੱਕ ਸਫ਼ਰ ਦਾ ਸਤਿਕਾਰ ਹੈ
ਬਾਬਲ ਤੇਰੀ ਜੂਹ ਟੱਪ ਕੇ