ਪੰਜਾਬ ਸਰਕਾਰ ਦੇ ਉਦਯੋਗ ਤੇ ਵਪਾਰ ਵਿਭਾਗ ਵੱਲੋਂ ਮਗਸੀਪਾ ਰਾਹੀਂ ਭਾਰਤ ਸਰਕਾਰ ਦੀ ਰੈਂਪ ਸਕੀਮ ਤਹਿਤ ਗੈਬਰੀਅਲ ਇੰਡੀਆ ਲਿਮਿਟਡ, ਪਰਵਾਣੂ (ਹਿਮਾਚਲ ਪ੍ਰਦੇਸ਼) ਵਿਖੇ ਇੱਕ ਅੰਤਰ-ਰਾਜੀ ਉਦਯੋਗਿਕ ਐਕਸਪੋਜ਼ਰ ਦੌਰਾ ਸਫਲਤਾਪੂਰਵਕ ਕਰਵਾਇਆ ਗਿਆ।
ਪਿੰਡ ਸੋਗਲਪੁਰ ਦੇ ਨੌਜਵਾਨ ਕਿਸਾਨ ਸਿਵ ਕੁਮਾਰ ਉਮਰ 33 ਪੁੱਤਰ ਰਘਵੀਰ ਚੰਦ ਦੀ ਮੌਤ ਜੀਰੀ ਦੀ ਸਪ੍ਰੇ ਕਰਦੇ ਸਮੇਂ ਦਵਾਈ ਚੜਨ ਕਾਰਨ ਹੋਈ।