ਕੋਟਕਪੂਰਾ ਨੇੜਲੇ ਪਿੰਡ ਹਰੀਨੌ ਵਿੱਚ ਕੰਕਰੀਟ ਨਾਲ ਪੱਕੇ ਕੀਤੇ ਗਏ ਰਜਬਾਹੇ ਨੇ ਪਹਿਲਾ ਪਾਣੀ ਹੀ ਨਹੀਂ ਝੱਲਿਆ ਅਤੇ ਪਾਣੀ ਛੱਡਣ ਦੇ ਪਹਿਲੇ ਹਫ਼ਤੇ ਹੀ ਉਸ ਦਾ ਵੱਡਾ ਹਿੱਸਾ ਤਰੇੜਾਂ ਪੈਣ ਮਗਰੋਂ ਟੁੱਟ ਕੇ ਨਹਿਰ ਵਿੱਚ ਡਿੱਗ ਗਿਆ।