ਕੋਹੇਨੂਰ ਡਾਇਮੰਡ ਕਲੱਬ ਵੱਲੋਂ ਏਟੀਆਈ ਰੋਡ ਨਿਊ ਜਨਤਾ ਨਗਰ ਗੁਰਦੁਆਰਾ ਖੂਹੀਸਰ ਸਾਹਿਬ ਦੇ ਵਿੱਚ ਦਸਤਾਰ ਦੇ ਮੁਕਾਬਲੇ ਕਰਵਾਏ ਗਏ ਹਨ। ਦਸਤਾਰ ਦੇ ਮੁਕਾਬਲੇ ਤੋਂ ਪਹਿਲਾਂ ਬੱਚੀਆਂ ਨੂੰ 8 ਜੂਨ ਤੋਂ 4 ਜੁਲਾਈ ਤੱਕ ਹਰ ਦਿਨ ਸ਼ਾਮ ਦਸਤਾਰ ਸਿਖਾਈ ਗਈ