ਮੈਸ਼ ਪ੍ਰੋਲਾਈਫ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਵੱਲੋਂ 96 ਸਾਲ ਦੇ ਬਜ਼ੁਰਗ ਮਰੀਜ਼ ਦਾ ਇੱਕ ਬਹੁਤ ਹੀ ਜਟਿਲ ਅਤੇ ਖਤਰਨਾਕ ਸੀ ਬੀ ਡੀ ਸਟੋਨ ਦਾ ਸਫਲ ਇਲਾਜ ਕਰਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ।