ਨਜਦੀਕੀ ਪਿੰਡ ਭੂਦਨ ਵਿਖੇ ਬੀਤੀ ਕੱਲ ਸਵੇਰੇ ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਜਹਿਰੀਲੀ ਚੀਜ ਨਿਗਲ ਜਾਣ ਕਾਰਣ ਮੌਤ ਹੋ ਗਈ ਸੀ ਜਿਸ ਵਿਚ ਦੋ ਔਰਤਾਂ ਅਤੇੁ ਇਕ 7 ਸਾਲ ਦਾ ਬੱਚਾ ਸਾਮਲ ਸੀ।
ਪਿੰਡ ਭੂਦਨ ਦੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਵੋਟਾਂ ਪਾ ਕੇ ਸੁਖਵਿੰਦਰ ਕੋਰ ਪਤਨੀ ਹਰਜੀਤ ਸਿੰਘ ਫੋਜੀ ਨੂੰ ਦਿੱਤਾ ਵੱਡਾ ਫਤਵਾ ਦਿੱਤਾ