ਅੱਜ ਦੇ ਦੌਰ ਵਿੱਚ ਜਿੱਥੇ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੇ-ਆਪ ਨੂੰ ਤਬਾਹ ਕਰਨ ਵਿੱਚ ਲੱਗੀ ਹੋਈ ਹੈ, ਓਥੇ ਹੀ ਧਾਂਦਰਾ ਰੋੜ ਆਲਮਗੀਰ ਵਿੱਚ ਚੱਲ ਰਿਹਾ ਉਸਤਾਦ ਸ੍ਰੀ ਬਾਲੀ ਪਹਿਲਵਾਨ ਦਾ ਅਖਾੜਾ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦੇ ਨਾਲ-ਨਾਲ ਉਹਨਾਂ ਨੂੰ ਮੁਫਤ ਟਰੇਨਿੰਗ ਦੇ ਕੇ ਰਾਸ਼ਟਰ ਪੱਧਰ ਦੇ ਪਹਿਲਵਾਨ ਬਣਾ ਰਿਹਾ ਹੈ।